ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਫ਼ੀ ਵਿਦ ਕਰਨ 'ਚ ਦਿਲਜੀਤ ਤੇ ਬਾਦਸ਼ਾਹ ਨੇ ਖੋਲ੍ਹੇ ਦਿਲ ਦੇ ਰਾਜ਼

ਕੌਫ਼ੀ ਵਿਦ ਕਰਨ 'ਚ ਦਿਲਜੀਤ ਤੇ ਬਾਦਸ਼ਾਹ ਨੇ ਖੋਲ੍ਹੇ ਦਿਲ ਦੇ ਰਾਜ਼

ਮਸ਼ਹੂਰ ਚੈਟ ਸ਼ੋਅ ਕੌਫੀ ਵਿਦ ਕਰਨ ਦੇ ਆਉਣ ਵਾਲੇ ਐਪੀਸੋਡ ਵਿੱਚ ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ ਤੇ ਰੈਪਰ ਬਾਦਸ਼ਾਹ ਆ ਰਹੇ ਹਨ। ਐਤਵਾਰ ਦੇ ਸ਼ੋਅ ਤੋਂ ਬਾਅਦ ਇਸ ਅਗਲੇ ਐਪੀਸੋਡ ਦਾ ਟੀਜਰ ਜਾਰੀ ਕੀਤਾ ਗਿਆ।

 

ਪ੍ਰੋਮੋ ਵਿੱਚ, ਦਿਲਜੀਤ  ਇਕਬਾਲੀਆ ਬਿਆਨ ਕਰਦੇ ਹਨ ਕਿ ਜਦੋਂ ਉਹ ਬੱਚੇ ਹੁੰਦੇ ਸੀ ਤਾਂ ਇੱਕ ਦਿਨ ਮਸ਼ਹੂਰ ਹੋਣ ਦੀ ਪ੍ਰਾਰਥਨਾ ਕਰਦੇ ਸੀ, ਦੂਜੇ ਪਾਸੇ ਬਾਦਸ਼ਾਹ ਨੇ ਕਿਹਾ ਕਿ , "ਬਾਰ ਬਾਰ ਦੇਖੋ' ਜਿਹੀਆਂ ਫਿਲਮਾਂ ਲਈ ਗਾਣਾ ਗਾਉਣਾ" ਮੇਰੀ ਗਲਤੀ ਸੀ। ਜਿਸ ਨੂੰ ਉਹ ਬਾਲੀਵੁੱਡ ਵਿਚ ਦੁਹਰਾਓਣਾ ਨਹੀਂ ਚਾਹੁੰਦੇ।

 

ਜਦੋਂ ਕਰਨ ਨੇ ਦਿਲਜੀਤ ਨੂੰ ਪੁੱਛਿਆ ਕਿ ਉਹ ਕਿਵੇਂ ਔਰਤਾਂ ਵੱਲੋਂ ਮਿਲਦੀ ਅਟੈਸ਼ਨ ਦਾਾ ਸਾਹਮਣਾ ਕਰਦੇ ਹਨ ਤਾਂ ਮਜ਼ੇਦਾਰ ਢੰਗ ਨਾਲ ਦਿਲਜੀਤ ਨੇ ਕਿਹਾ ਮੇਰੇ ਲਈ ਜੈਂਡਰ ਮੈਟਰ ਨਹੀਂ ਕਰਦਾ ਹੈ ਜਿਸ ਨਾਲ ਬਾਦਸ਼ਾਹ ਹੱਸਣ ਲੱਗ ਪਏ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karan Johar is all set to sip Koffee with actor and singer Diljit Dosanjh and rapper Badshah