ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kareena Kapoor ਨੇ ਇਰਫ਼ਾਨ ਖ਼ਾਨ ਨੂੰ ਕਹੀ ਇਹ ਗੱਲ, ਜਾਣ ਕੇ ਹੋਵੇਗੇ ਹੈਰਾਨ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ  (Kareena Kapoor Khan) ਦਾ ਕਹਿਣਾ ਹੈ ਕਿ ਉਹ ਇਰਫ਼ਾਨ ਖ਼ਾਨ (Irrfan Khan) ਦੀ ਬਹੁਤ ਵੱਡੀ ਫੈਨ ਹੈ। ਮਾਂ ਬਣਨ ਤੋਂ ਬਾਅਦ ਕਰੀਨਾ ਨੇ ਇਕ ਵਾਰ ਫਿਰ ਬਾਲੀਵੁੱਡ ਵਿੱਚ ਵਾਪਸੀ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਆਈ ਸੀ ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। 

 

 

 
 
 
 
 
 
 
 
 
 
 
 
 
 
 

A post shared by kareena kapoor (@kareenakapoor126) on

 

ਕਰੀਨਾ ਕਪੂਰ ਕੋਲ ਇਸ ਸਮੇਂ ਕਈ ਫ਼ਿਲਮਾਂ ਹਨ। ਉਨ੍ਹਾਂ ਨੇ ਵੀਰੇ ਦੀ ਵੈਡਿੰਗ ਤੋਂ ਬਾਅਦ ਗੂਡ ਨਿਊਜ਼, ਅੰਗਰੇਜ਼ੀ ਮੀਡੀਅਮ ਅਤੇ ਤਖ਼ਤ ਵਰਗੀਆਂ ਫ਼ਿਲਮਾਂ ਸਾਇਨ ਕੀਤੀਆਂ ਹਨ। ਫ਼ਿਲਮ ਅੰਗਰੇਜ਼ੀ ਮੀਡੀਅਮ ਵਿੱਚ ਕਰੀਨਾ, ਇਰਫ਼ਾਨ ਖ਼ਾਨ ਨਾਲ ਪਹਿਲੀ ਵਾਰ ਕੰਮ ਕਰ ਰਹੀ ਹੈ ਅਤੇ ਉਹ ਇਸ ਗੱਲ ਤੋਂ ਬਹੁਤ ਉਤਸ਼ਾਹਤ ਹੈ। ਕਰੀਨਾ ਦਾ ਕਹਿਣਾ ਹੈ ਕਿ ਉਹ ਇਰਫ਼ਾਨ ਦੀ ਬਹੁਤ ਵੱਡੀ ਫੈਨ ਹੈ। 

 

 

 

 
 
 
 
 
 
 
 
 
 
 
 
 
 
 

A post shared by kareena kapoor (@kareenakapoor126) on

 

 

ਦੱਸਿਆ ਜਾਂਦਾ ਹੈ ਕਿ ਛੇਤੀ ਹੀ ਕਰੀਨਾ ਲੰਡਨ ਵਿੱਚ ਇਰਫ਼ਾਨ ਨਾਲ 'ਅੰਗਰੇਜ਼ੀ ਮੀਡੀਅਮ' ਦੀ ਸ਼਼ੂਟਿੰਗ ਪੂਰੀ ਕਰ ਸਕਦੀ ਹੈ। ਪਹਿਲੀ ਵਾਰ ਇਰਫ਼ਾਨ ਨਾਲ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਕਰੀਨਾ ਨੇ ਕਿਹਾ ਕਿ ਉਸ ਨੇ ਪਹਿਲਾਂ ਇਰਫ਼ਾਨ ਦੀ 'ਪਾਨ ਸਿੰਘ ਤੋਮਰ' ਸਮੇਤ ਕਈ ਫ਼ਿਲਮਾਂ ਵੇਖੀਆਂ ਅਤੇ ਉਹ ਉਨ੍ਹਾਂ ਦੀ ਬਹੁਤ ਵੱਡੀ ਫੈਨ ਹੈ। ਉਨ੍ਹਾਂ ਕਿਹਾ ਕਿ ਇਰਫ਼ਾਨ ਨਾਲ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor: is a big fan of Irrfan Khan: will be seen in angrezi medium film