ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਨਾ ਕਪੂਰ ਕਹੀ ਲੈ ਕੇ ਪੁੱਟੀ ਰਹੀ ਜ਼ਮੀਨ, ਵੀਡੀਓ ਹੋਇਆ ਵਾਇਰਲ

ਕਰੀਨਾ ਕਪੂਰ ਖਾਨ ਦੀ ਹਾਲ ਹੀ ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਰੀਨਾ ਕੁਝ ਅਜਿਹਾ ਕਰਦੀ ਦਿਖਾਈ ਦੇ ਰਹੀ ਹਨ ਜਿਹੜਾ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਵੀਡੀਓ 'ਚ ਕਰੀਨਾ ਇਕ ਕਹੀ ਦੇ ਨਾਲ ਜ਼ਮੀਨ ਪੁੱਟਦੀ ਨਜ਼ਰ ਆ ਰਹੀ ਹਨ।

 

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਇਸ ਕੰਮ ਦਾ ਬਹੁਤ ਅਨੰਦ ਲੈ ਰਹੀ ਹਨ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਹੈ। ਉਹ ਬਿਨਾਂ ਕਿਸੇ ਮਦਦ ਦੇ ਇਹ ਕੰਮ ਕਰ ਰਹੀ ਹਨ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਰੀਨਾ ਇਹ ਕੰਮ ਕਿਸ ਲਈ ਕਰ ਰਹੀ ਹਨ। ਪਰ ਕਰੀਨਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

 

ਇਸ ਦੇ ਨਾਲ ਹੀ ਕਰੀਨਾ ਦੀ ਇਕ ਹੋਰ ਫੋਟੋ ਵਾਇਰਲ ਹੋ ਰਹੀ ਹੈ ਜਿਸ ਚ ਉਹ ਆਪਣੇ ਗੰਦੇ ਹੱਥਾਂ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹਨ।

 

ਕਰੀਨਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਜਲਦੀ ਹੀ ਫਿਲਮ 'ਗੁੱਡ ਨਿਊਜ਼' ਚ ਨਜ਼ਰ ਆਵੇਗੀ। ਫਿਲਮ ਵਿੱਚ ਕਰੀਨਾ ਦੇ ਨਾਲ ਅਕਸ਼ੈ ਕੁਮਾਰ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾਵਾਂ ਵਿੱਚ ਹਨ।

 

ਇਸ ਦੇ ਨਾਲ ਕਰੀਨਾ 'ਲਾਲ ਸਿੰਘ ਚੱਡਾ' 'ਚ ਕੰਮ ਕਰਨ ਜਾ ਰਹੀ ਹੈ। ਇਸ ਫਿਲਮ ਵਿੱਚ ਕਰੀਨਾ ਦੇ ਨਾਲ ਆਮਿਰ ਖਾਨ ਮੁੱਖ ਭੂਮਿਕਾ ਚ ਹਨ। ਫਿਲਮ ਦੀ ਕਹਾਣੀ ਟੌਮ ਹੈਂਕ ਦੀ ਹਾਲੀਵੁੱਡ ਫਿਲਮ ਫ਼ੋਰੈਸਟ ਗੰਪ ਤੋਂ ਲਈ ਗਈ ਹੈ। ਇਹ ਫਿਲਮ ਕ੍ਰਿਸਮਸ 2020 ਵਿਚ ਰਿਲੀਜ਼ ਹੋਵੇਗੀ।

 

 

 

 

 

 

 
 
 
 
 
 
 
 
 
 
 
 
 

Getting our hands dirty here ❤️❤️ #KareenaKapoorKhan and @mostlysane ... coming soon !!!!

A post shared by Naina Sawhney (@nainas89) on

 

 

 

 

 

 

 

 

 
 
 
 
 
 
 
 
 
 
 
 
 

🌼🌼🌼🌼

A post shared by Naina Sawhney (@nainas89) on

 

 

 
 
 
 
 
 
 
 
 
 
 
 
 

🌼🌼🌼🌼

A post shared by Naina Sawhney (@nainas89) on

 

 

 
 
 
 
 
 
 
 
 
 
 
 
 

Something interesting coming up !!!❤️❤️❤️❤️ @kartikaaryan coming soon 👍👍👍

A post shared by Naina Sawhney (@nainas89) on

 

 

 
 
 
 
 
 
 
 
 
 
 
 
 

Chatting with the master of Tennis @mirzasaniar #whatwomenwant season 2 on 104.8 ishq #daburamlawhatwomenwant

A post shared by Naina Sawhney (@nainas89) on

 

 

 

 
 
 
 
 
 
 
 
 
 
 
 
 

The K factor ❤️❤️❤️ @kajol @dotheishqbaby

A post shared by Naina Sawhney (@nainas89) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor is digging the ground with a shovel