ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਸ਼ੋਅ ਦੇ ਇਕ ਐਪੀਸੋਡ ਲਈ ਕਰੀਨਾ ਕਪੂਰ ਲੈ ਰਹੇ ਨੇ ਮੋਟੀ ਫੀਸ

Kareena Kapoor in Dance India Dance 7: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜ ਕੱਲ੍ਹ ਆਪਣੇ ਉਡੀਕੇ ਜਾ ਰਹੇ ਟੀਵੀ ਸ਼ੋਅ ਡਾਂਸ ਇੰਡੀਆ ਡਾਂਸ-7 ਨੂੰ ਲੈ ਕੇ ਕਾਫੀ ਸੁਰਖੀਆਂ ਚ ਬਣੀ ਹੋਈ ਹਨ। ਕਰੀਨਾ ਜਲਦ ਹੀ ਇਸ ਰਿਐਲਟੀ ਟੀਵੀ ਸ਼ੋਅ ਚ ਜੱਜ ਵਜੋਂ ਭੂਮਿਕਾ ਅਦਾ ਕਰਨਗੀ।

 

ਇਸ ਸ਼ੋਅ ਦੇ ਪ੍ਰੋਮੋ ਰਿਲੀਜ਼ ਹੋ ਚੁਕੇ ਹਨ ਜਿਸ ਚ ਕਰੀਨਾ ਕਦੇ ਡਾਂਸ ਤਾਂ ਕਦੇ ਟੀਮ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰਾਂ ਮੁਤਾਬ ਕਰੀਨਾ ਕਪੂਰ ਇਸ ਸ਼ੋਅ ਦੇ ਸਿਰਫ ਇਕ ਐਪੀਸੋਡ ਦੇ ਲਈ 3 ਕਰੋੜ ਰੁਪਏ ਫੀਸ ਲੈ ਰਹੀ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਰੀਨਾ ਟੀਵੀ ਸ਼ੋਅ ਚ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਬਣ ਜਾਣਗੀ।

 

ਇਸ ਬਾਰੇ ਕਰੀਨਾ ਨੇ ਕਿਹਾ, ਤੁਹਾਡਾ ਫੀਸ ਪੈਕੇਜ ਚੰਗਾ ਹੋਣਾ ਹੀ ਚਾਹੀਦੈ, ਕਿਉਂਕਿ ਤੁਸੀਂ ਟੀਵੀ ਚ ਬਹੁਤ ਮਿਹਨਤ ਕਰ ਰਹੇ ਹੋ। ਮਰਦ ਪ੍ਰਧਾਨ ਜੱਜ ਅਦਾਕਾਰ ਨੂੰ ਜਿੰਨੇ ਪੈਸੇ ਮਿਲਦੇ ਹਨ, ਔਰਤ ਅਦਾਕਾਰਾਂ ਨੂੰ ਵੀ ਓਨਾ ਹੀ ਮਿਲਣਾ ਚਾਹੀਦੈ। ਨਾਲ ਮੈਂ ਇਕ ਮੁੱਖ ਧਾਰਾ ਚ ਕੰਮ ਕਰਨ ਵਾਲੀ ਅਦਾਕਾਰਾ ਹਾਂ ਇਸ ਦੇ ਬਾਵਜੂਦ ਮੈਂ ਟੀਵੀ ਨਾਲ ਜੁੜੀ ਹਾਂ ਤਾਂ ਇਹ ਗੱਲ ਕੁਦਰਤੀ ਹੈ ਕਿ ਮੈਨੂੰ ਮੇਰੇ ਹੱਕਦਾਰ ਹੋਣ ਦੀ ਮਿਹਨਤ ਮਿਲਣੀ ਹੀ ਚਾਹੀਦੀ ਹੈ ਕਿਉਂਕਿ ਮੈਂ ਆਪਣੇ ਦਿਨ ਦੇ 8 ਘੰਟੇ ਦੇ ਰਹੀ ਹਾਂ।

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor Khan paid Rs 3 crore for every episode of Dance India Dance lets check report