ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਨਾ ਕਪੂਰ ਦਾ ਖੁਲਾਸਾ, ਸੈਫ ਅਲੀ ਖਾਨ ਨਹੀਂ ਸਨ ਪਹਿਲੀ ਪਸੰਦ…

ਕਰੀਨਾ ਕਪੂਰ ਖਾਨ ਨੇ ਹਾਲ ਹੀ ਚ ਆਪਣੇ ਸ਼ੋਅ ‘ਡਾਂਸ ਇੰਡੀਆ ਡਾਂਸ’ ਚ ਆਪਣੀ ਪਹਿਲੀ ਪਸੰਦ ਦਾ ਖੁਲਾਸਾ ਕੀਤਾ ਹੈ। ਦਰਅਸਲ, ਸ਼ੋਅ ਦੇ ਹੋਸਟ ਕਰਣ ਉਨ੍ਹਾਂ ਨੂੰ ਵਾਰ-ਵਾਰ ਪੁੱਛਦੇ ਹਨ ਕਿ ਉਨ੍ਹਾਂ ਦੀ ਪਹਿਲੀ ਪਸੰਦ ਕੌਣ ਹੈ ਜਿਸ ਦੇ ਬਾਅਦ ਕਰੀਨਾ ਨੇ ਰਾਹੁਲ ਰਾਏ ਦਾ ਨਾਮ ਲਿਆ।

 

ਕਰੀਨਾ ਕਹਿੰਦੀ ਹੈ ਕਿ ਮੇਰੀ ਪਹਿਲੀ ਪਸੰਦ ਅਦਾਕਾਰ ਰਾਹੁਲ ਰਾਏ ਸਨ। ਮੈਂ ਉਨ੍ਹਾਂ ਦੀ ਫਿਲਮ 'ਆਸ਼ਿਕੀ' 8 ਵਾਰ ਵੇਖੀ ਹੈ।

 

ਦੱਸ ਦੇਈਏ ਕਿ ਫ਼ਿਲਮ ਆਸ਼ਿਕੀ ਸਾਲ 1990 ਵਿੱਚ ਰਿਲੀਜ਼ ਹੋਈ ਸੀ। ਰਾਹੁਲ ਨੇ ਇਸ ਫਿਲਮ ਨਾਲ ਬਾਲੀਵੁੱਡ ਚ ਐਂਟਰੀ ਕੀਤੀ ਸੀ। ਇਸ ਫਿਲਮ ਤੋਂ ਬਾਅਦ ਰਾਹੁਲ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਵਧ ਗਈ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕਰੀਨਾ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ ਦੌਰਾਨ ਰੈਂਪ-ਵਾਕ ਕੀਤੀ ਸੀ। ਇਸ ਦੌਰਾਨ ਕਰੀਨਾ ਨੇ ਬਲੈਕ ਕਲਬ ਦਾ ਪਹਿਰਾਵਾ ਪਾਇਆ ਸੀ ਜਿਸ ਵਿਚ ਉਹ ਬਹੁਤ ਹੌਟ ਲੱਗ ਰਹੀ ਸੀ। ਕਰੀਨਾ ਨੇ ਇਸ ਦੇ ਨਾਲ ਡਾਰਕ ਲਿਪਸਟਿਕ ਵੀ ਲਗਾਈ ਜਿਸ ਨਾਲ ਉਨ੍ਹਾਂ ਦੇ ਲੁੱਕ ਨੂੰ ਬੋਲਡ ਲੁੱਕ ਮਿਲੀ। ਪ੍ਰਸ਼ੰਸਕਾਂ ਨੇ ਕਰੀਨਾ ਦੇ ਇਸ ਅੰਦਾਜ਼ ਨੂੰ ਬਹੁਤ ਪਸੰਦ ਕੀਤਾ।

 

 

 

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kareena kapoor khan reveal her first crush in show dance india dance