ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘Kasautii Zindagii Kay 2’ 'ਚ ਆਵੇਗਾ ਨਵਾਂ ਮੋੜ, ਪ੍ਰੇਰਣਾ ਦੀ ਇੰਝ ਹੋਵੇਗੀ ਮੌਤ

 

ਟੀਵੀ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ 2'  (Kasautii Zindagii Kay 2) ਨੂੰ ਦਰਸ਼ਕਾਂ ਨਾਲ ਬਹੁਤ ਪਿਆਰ ਮਿਲ ਰਿਹਾ ਹੈ। ਸ਼ੋਅ ਦੇ ਤਿੰਨੋਂ ਕਿਰਦਾਰ ਪ੍ਰੇਰਣਾ (Prerna), ਅਨੁਰਾਗ  (Anurag) ਅਤੇ ਕੋਮੋਲਿਕਾ (Komolika) ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਕੀਤਾ ਹੈ ਪਰ ਹੁਣ ਕੋਮੋਲਿਕਾ ਸ਼ੋਅ ਤੋਂ ਬਾਹਰ ਹੋ ਗਈ ਹੈ। 

 

 

 

 


ਦਰਅਸਲ, ਕੋਮੋਲਿਕਾ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖ਼ਾਨ (Hina Khan) ਨੇ ਸ਼ੋਅ ਤੋਂ ਬ੍ਰੇਕ ਲਿਆ ਹੈ। ਇਸ ਵਿਚਕਾਰ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਸੀ। ਮੁੰਬਈ ਮਿਰਰ ਦੀ ਰਿਪੋਰਟ ਮੁਤਾਬਕ ਪ੍ਰੇਰਣਾ ਦਾ ਕਿਰਦਾਕ ਨਿਭਾਉਣ ਵਾਲੀ ਈਰੀਕਾ ਫਰਨਾਂਡਿਸ (Erica Fernandes)ਵੀ ਸ਼ੋਅ ਛੱਡ ਰਹੀ ਹੈ, ਜਿਹੀ ਖ਼ਬਰ ਆਈ ਸੀ। 

 

ਤੁਹਾਨੂੰ ਦੱਸਣਯੋਗ ਹੈ ਕਿ ਹੁਣ  'ਕਸੌਟੀ ਜ਼ਿੰਦਗੀ ਕੀ 2'  (Kasautii Zindagii Kay 2) ਵਿੱਚ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ। ਦਰਅਸਲ, ਆਉਣ ਵਾਲੇ ਐਪੀਸੋਡ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਅਨੁਰਾਗ, ਪ੍ਰੇਰਣਾ ਨੂੰ ਕਿਸ ਤਰ੍ਹਾਂ ਪ੍ਰਪੋਜ ਕਰਦੇ ਹਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kasauti zindagi ki 2 latest news twist this is how prerna aka erica fernandes dies in the show