ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

200 ਕਰੋੜ ਦੇ ਵਿਆਹ 'ਚ ਕੈਟਰੀਨਾ ਕੈਫ਼ ਨੇ ਦਿੱਤੀ ਸ਼ਾਨਦਾਰ ਪੇਸ਼ਕਾਰੀ, ਵੀਡੀਓ Viral

 

ਕੈਟਰੀਨਾ ਕੈਫ਼ ਨੇ ਹਾਲ ਹੀ ਵਿੱਚ ਉਤਰਾਖੰਡ ਦੇ ਔਲੀ ਵਿੱਚ ਹੋਏ ਗ੍ਰੈਂਡ ਵਿਆਹ ਵਿੱਚ ਪੇਸ਼ਕਾਰੀ ਦਿੱਤੀ। ਦੱਸਣਯੋਗ ਹੈ ਕਿ 200 ਕਰੋੜ ਰੁਪਏ ਦੀ ਇਸ ਵੈਡਿੰਗ ਵਿੱਚ ਕੈਟਰੀਨਾ ਨੇ ਆਪਣੇ ਹਿੱਟ ਨੰਬਰਾਂ ਉੱਤੇ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਦੀ ਵੀਡੀਓਜ਼ ਕਾਫੀ ਵਾਇਰਲ ਹੋ ਰਹੀ ਹੈ। ਵੇਖੋ ਵਿਡੀਓਜ਼-

 

 

ਦੱਸਣਯੋਗ ਹੈ ਕਿ ਵਿਆਹ ਐਨਆਰਆਈ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਹੈ। ਇਹ ਵਿਆਹ ਸਮਾਰੋਹ 18 ਜੂਨ ਤੋਂ 22 ਜੂਨ ਤੱਕ ਚਲਿਆ। ਵਿਆਹ ਵਿੱਚ ਮਹਿਮਾਨ ਲਈ 5 ਸਟਾਰ ਪ੍ਰਬੰਧ ਕੀਤਾ ਗਿਆ ਸੀ।  

 

 

 

 

ਬਿਜ਼ਨਸਮੈਨ ਅਜੈ ਗੁਪਤਾ ਦੇ ਪੁੱਤਰ ਸੂਰਿਆਕਾਂਤ ਦਾ ਵਿਆਹ 20 ਜੂਨ ਹੋ ਚੁੱਕਿਆ ਹੈ ਉਥੇ, ਭਰਾ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕ ਦਾ ਵਿਆਹ 22 ਜੂਨ ਨੂੰ ਹੋਇਆ।

 


ਸੂਰਿਆਕਾਂਤ ਦਾ ਵਿਆਹ ਡਾਇਮੰਡ ਕਾਰੋਬਾਰੀ ਸੁਰੇਸ਼ ਸਿੰਘਲ ਦੀ ਬੇਟੀ ਕ੍ਰਤਿਕਾ ਸਿੰਘਲ ਅਤੇ ਸ਼ਸ਼ਾਂਕ ਦਾ ਵਿਆਹ ਦੁਬਈ ਦੇ ਬਿਜ਼ਨਸਮੈਨ ਵਿਸ਼ਾਲ ਜਲਾਨ ਦੀ ਬੇਟੀ ਸ਼ਿਵਾਂਗੀ ਜਲਾਨ ਨਾਲ ਹੋਇਆ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:katrina kaif dance at royal wedding video viral on social media