ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸੀਕੋ ਬੀਚ 'ਤੇ ਦਿਖਿਆ Katrina Kaif  ਦਾ ਇਹ ਹਾਟ ਅੰਦਾਜ਼, ਅਰਜੁਨ ਕਪੂਰ ਨੇ ਕੀਤਾ ਕੁਮੈਂਟ

ਅਦਾਕਾਰਾ ਕੈਟਰੀਨਾ ਕੈਫ (Katrina Kaif) ਇਸ ਵੇਲੇ ਮੈਕਸੀਕੋ ਵਿਚ ਛੁੱਟੀਆਂ ਮਨਾ ਰਹੀ ਹੈ। ਇਸ ਸਮੇਂ ਕੈਟਰੀਨਾ ਨੇ ਬਲਿਊ ਸਿਵਮਵੇਅਰ ਪਹਿਨ ਕੇ ਇੰਸਟਾਗ੍ਰਾਮ 'ਤੇ ਹਾਟ ਇਮੋਜੀ ਨਾਲ  ਪੋਸਟ ਕੀਤੀ ਤਸਵੀਰ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ। ਮੈਕਸੀਕੋ ਵਿੱਚ ਤੂਲਮ ਦੇ ਸਮੁੰਦਰੀ ਤੱਟ ਉੱਤੇ ਕੈਟਰੀਨਾ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਇਸ ਕਦਰ ਚੰਗਾ ਲੱਗਾ ਕਿ ਦੁਪਹਿਰ ਤੱਕ ਇਸ ਤਸਵੀਰ ਨੂੰ 11 ਲੱਖ ਤੋਂ ਵੱਧ ਲੋਕ ਲਾਇਕ ਮਿਲ ਚੁੱਕੇ ਸਨ।

 

 

 

 
 
 
 
 
 
 
 
 
 
 
 
 

💙💚💛

A post shared by Katrina Kaif (@katrinakaif) on

 

'ਭਾਰਤ' ਸਟਾਰ ਫਿਲਹਾਲ 16 ਜੁਲਾਈ ਨੂੰ ਆਪਣਾ ਆਗਾਮੀ ਜਨਮ ਦਿਨ ਮਨਾਉਣ ਲਈ ਮੈਕਸੀਕੋ ਵਿੱਚ ਹੈ ਅਤੇ ਉਹ ਹਰ ਰੋਜ਼ ਇੰਸਟਾਗ੍ਰਾਮ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਰਟ ਵੀਡੀਓ ਅਤੇ ਆਪਣੇ ਵੋਕੇਸ਼ਨ ਦੀਆਂ ਤਸਵੀਰਾਂ ਨਾਲ ਅਪਡੇਟ ਕਰਦੀ ਰਹਿੰਦੀ ਹੈ।

 

ਇੱਕ ਫੈਨ ਨੇ ਲਿਖਿਆ ਕਿ ਬਹੁਤ ਹੀ ਖ਼ੂਬਸੂਰਤ ਜਲਪਰੀ। ਕੁਵੀਨ ਆਪਕੋ ਢੇਰ ਸਾਰਾ ਪਿਆਰ। ਇਕ ਹੋਰ ਪ੍ਰਸ਼ੰਸਕ ਨੇ ਕੈਟਰੀਨਾ ਦੀ ਇਸ ਤਸਵੀਰ ਉੱਤੇ ਏਡ ਸ਼ਿਰੀਨ ਦਾ ਬਲਾਕਬਸਟਰ ਗਾਣਾ 'ਆਈ ਐਮ ਇਨ ਲਵ ਵਿਦ ਦੇ ਸ਼ੇਪ ਆਫ਼ ਯੂ' ਲਿਖ ਦਿੱਤਾ।
 

 

 
 
 
 
 
 
 
 
 
 
 
 
 

“Run when you can, walk if you have to, crawl if you must; just never give up."

A post shared by Katrina Kaif (@katrinakaif) on

 

 

ਇਸ ਦੌਰਾਨ ਅਭਿਨੇਤਾ ਅਰਜੂਨ ਕਪੂਰ ਦੀ ਵੀ ਨਜ਼ਰ ਕੈਟਰੀਨਾ ਦੀ ਇਸ ਤਸਵੀਰ ਉੱਤੇ ਪਈ ਜਿਸ ਵਿੱਚ ਉਹ ਇੱਕ ਲਕੜੀ ਦੇ ਖੰਭੇ ਦੇ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ। ਅਰਜੁਨ ਨੇ ਇਸ 'ਤੇ ਕੁਮੈਂਟ ਕੀਤਾ, ਦੇਖੋ ਤੁਮ ਕਹਾਂ ਜਾ ਰਹੀ ਹੋ! ਉਮੀਦ ਹੈ ਕਿ ਪੋਜ ਦੇਤੇ ਵਕਤ ਤੁਮ ਖੰਭੇ ਸੇ ਨਹੀਂ ਟਕਰਾਈ ਹੋਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Katrina Kaif: enjoying holiday in Mexico: share Hot and Glamorous Pic: from the beach of Mexico