ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਕੈਫ ਨੂੰ ਮਿਲੇ ਮੁਹੰਮਦ ਕੈਫ, ਸਾਬਕਾ ਕ੍ਰਿਕਟਰ ਨੇ ਸ਼ੇਅਰ ਕੀਤੀ ਖ਼ਾਸ ਫ਼ੋਟੋ

 

ਸਾਬਕਾ ਕ੍ਰਿਕਟ ਖਿਡਾਰੀ ਮੁਹੰਮਦ ਕੈਫ ਆਖ਼ਰ ਅਦਾਕਾਰਾ ਕੈਟਰੀਨਾ ਕੈਫ ਨੂੰ ਮਿਲੇ ਅਤੇ ਉਨ੍ਹਾਂ ਨੇ ਇਸ ਪਲ ਨੂੰ ਵੀ ਲੋਕਾਂ ਨਾਲ ਸਾਂਝਾ ਵੀ ਕੀਤਾ।

 

ਮੁਹੰਮਦ ਕੈਫ ਨੇ ਟਵੀਟ ਕੀਤਾ, ਆਖ਼ਰਕਾਰ ਦੋਵੇਂ ਕੈਫ ਮਿਲੇ। ਜਿਵੇ ਕਿ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਅਜੇ ਤੱਕ ਕੋਈ ਰਿਸ਼ਤਾ ਨਹੀਂ ਸਿਵਾਏ ਇਨਸਾਨੀਅਤ ਦੇ।  

 

ਕੈਫ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਦੋਵੇਂ ਕੈਮਰੇ ਵੱਲ ਵੇਖਦੇ ਹੋਏ ਹੱਸਦੇ ਨਜ਼ਰ ਆ ਰਹੇ ਹਨ।

 

ਕੈਟਰੀਨਾ ਆਪਣੀ ਨਵੀਂ ਫ਼ਿਲਮ 'ਭਾਰਤ' ਦੀ ਪ੍ਰਮੋਸ਼ਨ ਕਰ ਰਹੀ ਸੀ। ਇਸ ਮੌਕੇ ਕੈਟਰੀਨਾ ਕੈਫ ਰੈੱਡ ਸ਼ਾਰਟ ਡ੍ਰੈਸ ਵਿੱਚ ਨਜ਼ਰ ਆਈ ਜਦਕਿ ਮੁਹੰਮਦ ਕੈਫ ਸ਼ਰਟ ਅਤੇ ਸੂਟ ਵਿੱਚ ਕਾਫੀ ਸਮਾਰਟ ਲੱਗ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:katrina kaif meets mohammad kaif