ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਬਣੇਗਾ ਕਰੋੜਪਤੀ ਲਈ ਰਜਿਸਟ੍ਰੇਸ਼ਨ ਅੱਜ ਰਾਤ ਤੋਂ ਸ਼ੁਰੂ

ਕੌਣ ਬਣੇਗਾ ਕਰੋੜਪਤੀ ਲਈ ਰਜਿਸਟ੍ਰੇਸ਼ਨ ਅੱਜ ਰਾਤ ਤੋਂ ਸ਼ੁਰੂ

ਟੀਵੀ ਦਾ ਮਸ਼ਹੂਰ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਸੀਜਨ 11 ਲਈ ਰਜਿਸਟ੍ਰੇਸ਼ਨ 1 ਮਈ ਤੋਂ ਸ਼ੁਰੂ ਹੋ ਰਹੇ ਹਨ। ਜੇਕਰ ਤਿੰਨ ਤੁਸੀਂ ਵੀ ਸ਼ੋਅ ਵਿਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਸ਼ੋਅ ਲਈ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਕਰਨ ਦੇ 2 ਤਰੀਕੇ ਹਨ। ਇਕ ਆਨਲਾਈਨ ਅਤੇ ਦੂਜਾ ਆਫ ਲਾਈਨ।

 

ਆਨਲਾਈਨ ਰਜਿਸਟ੍ਰੇਸ਼ਨ :

 

kbc-sonyliv.in ਲਿੰਕ ਉਤੇ ਕਲਿੱਕ ਕਰਦੇ ਹੀ ਆਨਲਾਈਨ ਐਪਲੀਕੇਸ਼ਨ ਲਈ ਇਕ ਫਾਰਮ ਦਾ ਲਿੰਕ ਆਵੇਗਾ। ਇਸ ਲਿੰਕ ਨੂੰ ਕਲਿਕ ਕਰਨ ਉਤੇ ਤੁਹਾਡੀ ਸਕਰੀਨ ਉਤੇ ਫਾਰਮ ਓਪਨ ਹੋ ਜਾਵੇਗਾ। ਇਸ ਫਾਰਮ ਨੂੰ ਭਰਨ ਦੇ ਬਾਅਦ ਸਕਰਨੀ ਉਤੇ ਇਕ ਨਜ਼ਰ ਆਵੇਗਾ ਕਿ ਤੁਹਾਡਾ ਰਜਿਸਟ੍ਰੇਸ਼ਨ ਪੂਰ ਹੋ ਗਿਆ।

 

ਆਫਲਾਈਨ ਰਜਿਸਟ੍ਰੇਸ਼ਨ :

 

ਆਫ ਲਾਈਨ ਰਜਿਸਟ੍ਰੇਸ਼ਨ ਲਈ ਜਾਰੀ ਇਕ ਨੰਬਰ ਉਤੇ ਕਾਲ ਕਰਕੇ ਆਈਵੀਆਰ ਵੱਲੋਂ ਬਿਨੈ ਕਰ ਸਕਦੇ ਹਨ। ਅਧਿਸੂਚਨਾ ਦੀ ਵਰਤੋਂ ਕਰਕੇ ਵੀ ਬਿਨੈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ SMS ਰਾਹੀਂ ਵੀ ਬਿਨੈ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਜਾਣਕਾਰੀਆਂ ਛੇਤੀ ਹੀ ਸ਼ੋਅ ਵਿਚ ਦਿੱਤੀਆਂ ਜਾਣਗੀਆਂ।

ਸ਼ੋਅ ਦਾ ਪਹਿਲਾ ਟੀਜਰ ਵੀਡੀਓ ਸੋਨੀ ਟੀਵੀ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਸੇਅਰ ਕੀਤਾ ਗਿਆ ਹੈ। ਇਸ ਵਿਚ ਬਿਗ ਬੀ ਦੱਸਦੇ ਹਨ ਕਿ ਰਜਿਸਟ੍ਰੇਸ਼ਨ 1 ਮਈ ਨੂੰ ਦੇਰ ਰਾਤ 1 ਵਜੇ ਤੋਂ ਸ਼ੁਰੂ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kaun banega crorepati 11 registrations begin 9 may know how to register online offline