ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KBC: ਇਸ ਮੁਕਾਬਲੇਬਾਜ਼ ਦੀ ਕਹਾਣੀ ਸੁਣ ਕੇ ਅਮਿਤਾਭ ਬੱਚਨ ਵੀ ਹੋ ਗਏ ਭਾਵੁਕ

ਕੌਣ ਬਣੇਗਾ ਕਰੋੜਪਤੀ ਚ ਬਹੁਤ ਸਾਰੇ ਮੁਕਾਬਲੇਬਾਜ਼ ਹਨ ਜਿਹੜੀ ਆਪਣੀ ਜ਼ਿੰਦਗੀ ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਸਥਾਨ ਤਕ ਪਹੁੰਚਦੇ ਹਨ। ਹੁਣ ਹਾਲ ਹੀ ਚ ਦੀਪਜਯੋਤੀ ਸ਼ੋਅ ’ਤੇ ਆਉਣਗੀ ਜਿਨ੍ਹਾਂ ਦੀ ਕਹਾਣੀ ਵੀ ਕੁਝ ਇਸੇ ਤਰਾਂ ਦੀ ਹੈ।

 

ਦੀਪਜਯੋਤੀ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕਾਰੋਬਾਰ ਚ ਬਹੁਤ ਨੁਕਸਾਨ ਹੋ ਰਿਹਾ ਸੀ, ਇਸ ਲਈ ਉਹ ਘਰ ਛੱਡ ਕੇ ਤੁਰ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਹੋ ਗਈ। ਪਰ ਫਿਰ ਵੀ ਦੀਪਜਯੋਤੀ ਨੇ ਹਿੰਮਤ ਨਹੀਂ ਹਾਰੀ ਤੇ ਹੁਣ ਉਹ ਕੇ.ਬੀ.ਸੀ. ਤਕ ਪਹੁੰਚ ਗਈ।

 

ਸੋਨੀ ਟੀਵੀ ਨੇ ਇਸ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ ਚ ਬਿੱਗ ਬੀ ਉਸਨੂੰ 50 ਲੱਖ ਦਾ ਸਵਾਲ ਪੁੱਛਦੇ ਹੋਏ ਦਿਖ ਰਹੇ ਹਨ। ਦੱਸ ਦੇਈਏ ਕਿ ਦੀਪਜਯੋਤੀ ਇੱਕ ਅਧਿਆਪਕਾ ਹਨ ਤੇ ਉਹ ਖੁਦ ਵੀ ਪੜ੍ਹਦੀ ਹਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KBC: Amitabh Bachchan also became emotional after listening to the story of this contestant