ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kasautii Zindagii Kay 2 'ਚ ਹੋਵੇਗੀ ਕੋਮੋਲਿਕਾ ਦੀ ਵਾਪਸੀ

ਅਨੁਰਾਗ- ਪ੍ਰੇਰਣਾ ਤੋਂ ਬਦਲਾ ਲੈਣ ਲਈ ਮਿਸਟਰ ਬਜਾਜ ਨਾਲ ਮਿਲਾਏਗੀ ਹੱਥ

 

Kasautii Zindagii Kay 2: ਏਕਤਾ ਕਪੂਰ (Ekta Kapoor) ਦਾ ਸੀਰੀਆਲ ‘ਕਸੌਟੀ ਜ਼ਿੰਦਗੀ ਕੀ' (Kasauti Zindagi Kay) ਜਦੋਂ ਸ਼ੁਰੂ ਹੋਇਆ ਸੀ ਅਤੇ ਉਸ ਵਿੱਚ ਕੋਮੋਲਿਕਾ ਦੀ ਐਂਟਰੀ ਹੋਈ ਸੀ, ਉਦੋਂ ਤੋਂ ਹੀ ਸ਼ੋਅ ਦੀ ਟੀਆਰੀਪੀ (TRP) ਕਾਫੀ ਤੇਜ਼ੀ ਨਾਲ ਵਧੀ ਸੀ। ਨਾਲ ਹੀ ਇਸ ਦੀ ਰੇਟਿੰਗਸ ਵਿੱਚ ਵੀ ਵਾਧਾ ਹੋ ਹੋਇਆ ਸੀ। 

 

 
 
 
 
 
 
 
 
 
 
 
 
 

Precap #kasautiizindagiikay #kasautiizindagiikay2

A post shared by * PARTH SAMTHAAN FC * (@parthsamthaan__fanmily) on

 

 

ਇਕ ਸਮਾਂ ਤਾਂ ਜਿਹਾ ਵੀ ਆਇਆ ਸੀ ਜਦੋਂ ਲੋਕ ਆਨਲਾਈਨ ਇਸ ਨੂੰ ਵੇਖਣਾ ਪਸੰਦ ਕਰਦੇ ਸਨ। ਆਨਲਾਈਨ ਇਸ ਸ਼ੋਅ ਨੇ ਬਾਕੀ ਸਾਰੇ ਸ਼ੋਅ ਨੂੰ ਪਿਛਾੜਦੇ ਹੋਏ ਪਹਿਲਾ ਨੰਬਰ ਹਾਸਲ ਕੀਤਾ ਸੀ।


ਟੀ.ਵੀ. ਸ਼ੋਅ 'ਕਸੌਟੀ ਜ਼ਿੰਦਗੀ ਦੀ 2' (Kasautii Zindagii Kay 2) ਨੂੰ ਦਰਸ਼ਕਾਂ ਤੋਂ ਭਰਪੂਰ ਪਿਆਰ ਮਿਲ ਰਿਹਾ ਹੈ। ਸ਼ੋਅ ਦੇ ਤਿੰਨਾਂ ਕਿਰਦਾਰ ਪ੍ਰੇਰਣਾ (Prerna), ਅਨੁਰਾਗ (Anurag) ਅਤੇ ਕੋਮੋਲਿਕਾ (Komolika) ਨੂੰ ਫੈਸ ਨੇ ਖੂਬ ਪਿਆਰ ਕੀਤਾ। ਪਰ ਬਾਅਦ ਵਿੱਚ ਪ੍ਰੇਰਣਾ ਅਤੇ ਕੋਮੋਲਿਕਾ ਦੇ ਸ਼ੋਅ ਛੱਡਣ ਦੀ ਗੱਲ ਸਾਹਮਣੇ ਆਈ ਸੀ।

 

ਦੱਸਣਯੋਗ ਹੈ ਕਿ ਇਸ ਸ਼ੋਅ ਵਿੱਚ ਆਉਣ ਵਾਲੇ ਸੀਰੀਅਲ ਵਿੱਚ ਕਾਫੀ ਕੁਝ ਬਦਲਾਅ ਵੇਖਣ ਨੂੰ ਮਿਲੇਗਾ। ਸੀਰੀਅਲ ਵਿੱਚ ਇੱਕ ਟਵੀਸਟ ਆਉਣ ਵਾਲਾ ਹੈ। 
ਖ਼ਬਰਾਂ ਮੁਤਾਬਕ ਮੋਕੋਲਿਕਾ ਦੀ ਸ਼ੋਅ ਵਿੱੱਚ ਵਾਪਸੀ ਹੋਣ ਵਾਲੀ ਹੈ। ਕੋਮੋਲਿਕਾ ਯਾਨੀ ਸਭ ਦੀ ਚਹੇਤੀ ਹਿਨਾ ਖ਼ਾਨ ਦੀ ਮੁੜ ਐਂਟਰੀ ਹੋਣ ਵਾਲੀ ਹੈ। 

 

 

ਦੱਸਿਆ ਜਾ ਰਿਹਾ ਹੈ ਕਿ ਹਿਨਾ ਖ਼ਾਨ ਇਸ ਵਾਰ ਸ਼ੋਅ ਵਿੱਚ ਤਗੜੀ ਪਲਾਨਿੰਗ ਨਾਲ ਵਾਪਸੀ ਕਰੇਗੀ। ਉਹ ਅਨੁਰਾਗ ਅਤੇ ਪ੍ਰੇਰਣਾ ਦੀ ਜ਼ਿੰਦਗੀ ਵਿੱਜ ਜ਼ਹਿਰ ਘੋਲਣ ਦਾ ਕੰਮ ਕਰੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Komolika aka Hina Khan: is back in Kasautii Zindagii Kay 2: watch new promo here