ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਸ਼ਲ ਪੰਜਾਬੀ ਦਾ ਹੋਇਆ ਅੰਤਿਮ ਸਸਕਾਰ, ਟੀਵੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ 

ਮਸ਼ਹੂਰ ਟੀਵੀ ਅਦਾਕਾਰ ਕੁਸ਼ਲ ਪੰਜਾਬੀ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਸਦਮੇ ਵਿੱਚ ਹੈ। 26 ਦਸੰਬਰ ਦੀ ਰਾਤ ਨੂੰ ਕੁਸ਼ਲ ਦੀ ਲਾਸ਼ ਉਸ ਦੇ ਘਰ ਵਿੱਚ ਪੱਖੇ ਨਾਲ ਲਟਕਦੀ ਮਿਲੀ। ਅੱਜ ਭਾਵ 28 ਦਸੰਬਰ ਨੂੰ ਕੁਸ਼ਲ ਪੰਜਾਬੀ ਦਾ ਅੰਤਿਮ ਸਸਕਾਰ ਮੁੰਬਈ ਵਿੱਚ ਕੀਤਾ ਗਿਆ। ਬਹੁਤ ਸਾਰੇ ਟੀਵੀ ਸਿਤਾਰੇ ਉਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

 

ਸਾਵਧਾਨ ਇੰਡੀਆ ਫੇਮ ਸੁਸ਼ਾਂਤ ਸਿੰਘ, ਕੁਸ਼ਲ ਦੇ ਅੰਤਿਮ ਸਸਕਾਰ ਵਿੱਚ ਪਹੁੰਚੇ। ਅਦਾਕਾਰਾ ਕੁਬਰਾ ਸੈਤ ਵੀ ਸ਼ਰਧਾਂਜਲੀ ਦੇਣ ਪਹੁੰਚੀ।

 

 

 

ਰਸ਼ਮੀ ਦੇਸਾਈ ਦਾ ਸਾਬਕਾ ਪਤੀ ਨੰਦਿਸ਼ ਸੰਧੂ ਵੀ ਕੁਸ਼ਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਬਖਤਿਆਰ ਇਰਾਨੀ ਆਪਣੀ ਪਤਨੀ ਤਨਾਜ ਇਰਾਨੀ ਅਤੇ ਭੈਣ ਡੇਲਨਾਜ ਨਾਲ ਪਹੁੰਚੇ। 

 

 
 
 
 
 
 
 
 
 
 
 
 
 

🎼 I was bruised and battered, I couldn't tell what I felt. I was unrecognizable to myself. Saw my reflection in a window and didn't know my own face. Oh brother are you gonna leave me wastin' away I walked the avenue, 'til my legs felt like stone, I heard the voices of friends, vanished and gone, At night I could hear the blood in my veins, It was just as black and whispering as the rain,🎼 @springsteen #rip #kushalpunjabi. Friends today at his funeral. (If you need support or know someone who does, please reach out to your nearest mental health specialist.) Helplines: AASRA: 91-22-27546669 (24 hours) Sneha Foundation: 91-44-24640050 (24 hours) Vandrevala Foundation for Mental Health: 1860-2662-345 and 1800-2333-330 (24 hours) iCall: 022-25521111 (Available from Monday to Saturday: 8:00am to 10:00pm) Connecting NGO: 18002094353 (Available from 12 pm - 8 pm)

A post shared by Viral Bhayani (@viralbhayani) on

 

ਟੀਵੀ ਅਦਾਕਾਰਾ ਜਸਵੀਰ ਕੌਰ ਭਾਵੁਕ ਨਜ਼ਰ ਆਈ।
 

ਸ਼ੋਅ 'ਕਹਾਂ ਹਮ ਕਹਾਂ ਤੁਮ' ਦੇ ਅਦਾਕਾਰ ਕਰਨ ਗਰੋਵਰ ਵੀ ਆਪਣੀ ਪਤਨੀ ਨਾਲ ਪਹੁੰਚੇ।
 

 
 
 
 
 
 
 
 
 
 
 
 
 

#karangrover with girlfriend @poppyjabbal for #KushalPunjabi last rites in Mumbai

A post shared by Manav Manglani (@manav.manglani) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kushal Punjabi funeral tv celebs pay last respects to their friend