ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੀ ਰਿਟਾਇਰਮੈਂਟ ਦੀ ਖ਼ਬਰ ਸੁਣ ਕੇ ਲਤਾ ਮੰਗੇਸ਼ਕਰ ਨੇ ਕਹੀ ਆਹ ਗੱਲ

ਵਿਸ਼ਵ ਕੱਪ 2019 ਦੇ ਸੈਮੀਫਾਈਨਲ ਮੁਕਾਬਲੇ ਚ ਨਿਊਜ਼ੀਲੈੜ ਤੋਂ ਭਾਰਤੀ ਟੀਮ ਦੇ ਹਾਰ ਜਾਣ ਮਗਰੋਂ ਬੇਸ਼ਕ ਹੀ ਸਾਰੇ ਦੁਖੀ ਹੋਣ ਪਰ ਸਾਰਿਆਂ ਨੇ ਟੀਮ ਇੰਡੀਆ ਦੀ ਹੁਣ ਤਕ ਦੇ ਸਫਰ ਦੀ ਸ਼ਲਾਘਾ ਕੀਤੀ ਹੈ।

 

ਇਸ ਵਿਚਾਲੇ ਧੋਨੀ ਦੇ ਆਲਮੀ ਕ੍ਰਿਕਟ ਤੋਂ ਰਿਟਾਇਰਮੈਂਟ ਦੀਆਂ ਖਬਰਾਂ ਨੇ ਫ਼ੈਂਜ਼ ਦੇ ਵਿਚਕਾਰ ਤਹਿਲਕਾ ਮਚਾ ਦਿੱਤਾ ਹੈ। ਇਸ ਸਭ ਦੇਖ ਕੇ ਸਵਰ ਕੋਕਿਲਾ ਲਤਾ ਮੰਗਲਵੇਸ਼ਵਰ ਨੇ ਵੀ ਧੋਨੀ ਨੂੰ ਲੈ ਕੇ ਟਵੀਟ ਕੀਤਾ ਹੈ।

 

ਲਤਾ ਮੰਗਸ਼ਵਰ ਨੇ ਲਿਖਿਆ, ਨਸਕਾਰ ਧੋਨੀ ਜੀ, ਅੱਜ ਕੱਲ੍ਹ ਮੈਂ ਸੁਣ ਰਹੀ ਹਾਂ ਕਿ ਤੁਸੀਂ ਰਿਟਾਇਰ ਹੋਣ ਜਾ ਰਹੇ ਹੋ। ਕ੍ਰਿਪਾ ਕਰਕੇ ਤੁਸੀਂ ਅਜਿਹਾ ਨਾ ਸੋਚਿਓ, ਦੇਸ਼ ਨੂੰ ਤੁਹਾਡੀ ਖੇਡ ਦੀ ਲੋੜ ਹੈਡ ਹੈ ਤੇ ਇਹ ਮੇਰੀ ਵੀ ਅਪੀਲ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lata mangeshkar appeal to cricketer ms dhoni on retirement rumors