ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਸੰਗੀਤਕਾਰ ਅੰਨਪੁਰਨਾ ਦੇਵੀ ਦੀ ਮੌਤ

ਮਸ਼ਹੂਰ ਸੰਗੀਤਕਾਰ ਅੰਨਪੁਰਨਾ ਦੇਵੀ ਦੀ ਮੌਤ

ਭਾਰਤ ਰਤਨ ਨਾਲ ਸਨਮਾਨਿਤ ਮਰਹੂਮ ਸਿਤਾਰ ਵਾਦਕ ਪੰਡਿਤ ਰਵੀਸ਼ੰਕਰ ਦੀ ਪਹਿਲੀ ਪਤਨੀ ਤੇ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦੀ ਸ਼ਨੀਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ `ਚ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।


ਨਿਊਜ਼ ਏਜੰਸੀ ਭਾਸ਼ਾ ਦੀ ਖਬਰ ਮੁਤਾਬਕ, ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰੇ 3.51 ਵਜੇ ਮੌਤ ਹੋ ਗਈ। 91 ਸਾਲਾ ਅੰਨਪੁਰਨਾ ਪਿਛਲੇ ਕੁਝ ਸਾਲਾਂ ਤੋਂ ਉਮਰ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਅੰਨਪੁਰਨਾ ਦੇਵੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਪ੍ਰਸਿੱਧ ਭਾਰਤੀ ਸੁਰਬਹਾਰ ਵਾਦ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Legendary Hindustani classical musician Annapurna Devi dies in Mumbai