ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀਦੇਵੀ ਦੇ ਜਨਮ ਦਿਨ ’ਤੇ ਜਾਨ੍ਹਵੀ ਨੇ ਸ਼ੇਅਰ ਕੀਤੀਆਂ ਯਾਦਾਂ

ਜੇਕਰ ਸ਼੍ਰੀਦੇਵੀ ਸਾਡੇ ਵਿਚਕਾਰ ਹੁੰਦੀ ਤਾਂ ਆਪਣਾ 55ਵਾਂ ਜਨਮਦਿਨ ਮਨਾਉਂਦੀ। ਇਸੇ ਸਾਲ 24 ਫਰਵਰੀ ਨੂੰ ਦੁਬਈ ਚ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ। ਅੱਜ ਆਪਣੀ ਮਾਂ ਦੇ ਜਨਮ ਦਿਨ ਮੌਕੇ ਬੇਟੀ ਜਾਨ੍ਹਵੀ ਕਪੂਰ ਮਾਂ ਸ਼੍ਰੀਦੇਵੀ ਨੂੰ ਯਾਦ ਕਰਦਿਆਂ ਇੰਸਟਰਾਗ੍ਰਾਮ ਤੇ ਆਪਣੀ ਮਾਂ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਜਾਨ੍ਹਵੀ ਨੇ ਕੋਈ ਕੈਪਸ਼ਨ ਨਹੀਂ ਦਿੱਤੀ ਹੈ ਪਰ ਇਸ ਫ਼ੋਟੋ ਨੂੰ ਦੇਖ ਕੇ ਤੁਸੀਂ ਭਾਵੁਕ ਜ਼ਰੂਰ ਹੋ ਜਾਓਗੇ।

 

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਅੱਜ ਜਨਮਦਿਨ ਹੈ

 

ਇਸ ਫੋਟੋ ਚ ਜਾਨ੍ਹਵੀ ਆਪਣੀ ਮਾਂ ਸ਼੍ਰੀਦੇਵੀ ਦੀ ਗੋਧੀ ਚ ਹਨ। ਫ਼ੋਟੋ ਮੁਤਾਬਕ ਜਾਨ੍ਹਵੀ ਲਗਭਗ ਸਾਲ ਦੀ ਹੋਣਗੀ। ਫ਼ੋਟੋ ਚ ਪਾਪਾ ਬੋਨੀ ਕਪੂਰ ਵੀ ਨਾਲ ਹਨ। ਇਸ ਫ਼ੋਟੋ ਨੂੰ ਦੇਖ ਕੇ ਸ਼੍ਰੀਦੇਵੀ ਅਤੇ ਜਾਨ੍ਹਵੀ ਦੇ ਫੈਂਸ ਮਰਹੂਮ ਅਦਾਕਾਰਾ ਨੂੰ ਬੇਹੱਦ ਮਿਸ ਕਰਨ ਲੱਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Life shared memories on Sridevis birthday