ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Election 2019 ਦੀ ਇਹ ਹੈ ਸਭ ਤੋਂ ਖ਼ੂਸਸੂਰਤ ਉਮੀਦਵਾਰ, ਵੇਖੋ ਤਸਵੀਰਾਂ

 

ਲੋਕ ਸਭਾ ਚੋਣਾਂ (Lok Sabha Election 2019) ਦੇ ਸਾਰੇ ਗੇੜ ਸਮਾਪਤ ਹੋਣ ਤੋਂ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਹੋਣ ਵਾਲੀ ਹੈ। ਦੇਸ਼ ਭਰ ਦੀਆਂ 542 ਸੀਟਾਂ ਉੱਤੇ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਲੋਕ ਸਭਾ ਚੋਣਾਂ ਵਿੱਚ ਬਾਲੀਵੁਡ ਦੇ ਕਈ ਸਿਤਾਰੇ ਚੋਣ ਮੈਦਾਨ ਵਿੱਚ ਆਹਮਣੇ ਸਾਹਮਣੇ ਆਏ ਹਨ। 

 

 

 

 

 


ਸੰਨੀ ਦਿਓਲ ਤੋਂ ਲੈ ਕੇ ਭੋਜਪੁਰੀ ਐਕਟਰ ਨਿਰਹੁਆ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ ਆਦਿ ਵਰਗੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਹੈ ਤ੍ਰਿਣਮੂਲ ਕਾਂਗਰਸ  (TMC) ਤੋਂ ਜਾਦਵਪੁਰ ਸੀਟ ਤੋਂ ਮੀਮੀ ਚੱਕਰਵੱਤੀ (Mimi Chakraborty) ਉਮੀਦਵਾਰ ਹੈ।

 

 

 

 
 
 
 
 
 
 
 
 
 
 
 
 

🌼🌸💕

A post shared by Mimi (@mimichakraborty) on

 

 

ਦਰਅਸਲ, ਤ੍ਰਿਣਮੂਲ ਕਾਂਗਰਸ ਨੇ ਇਸ ਸਾਲ ਲੋਕ ਸਭਾ ਚੋਣਾਂ 2019 ਵਿੱਚ 42 ਉਮੀਦਵਾਰਾਂ ਵਿੱਚੋਂ 17 ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚੋਂ ਇੱਕ ਉਮੀਦਵਾਰ ਜਿਹੀ ਹੈ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਿਤ ਹੈ। ਅਤੇ ਲੋਕ ਸਭਾ ਚੋਣਾਂ ਦੀ ਸਭ ਤੋਂ ਖ਼ੂਬਸੂਰਤ ਉਮੀਦਵਾਰ ਦੇ ਰੂੁਪ ਵਿੱਚ ਜਾਨੀ ਪਛਾਣੀ ਜਾ ਰਹੀ ਹੈ। 

 

 

 

.

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok sabha election 2019 mimi chakraborty the most beautiful and famous face in this election