ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਅਰੋੜਾ ਦੀਆਂ ਤਸਵੀਰਾਂ ਨੇ ਮਚਾਇਆ ਤਹਿਲਕਾ, ਸੋਸ਼ਲ ਮੀਡੀਆ 'ਤੇ ਵਾਇਰਲ

ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿਣ ਵਾਲੀ ਮਲਾਇਕਾ ਅਰੋੜਾ ( Malaika Arora) ਨੇ ਇਕ ਵਾਰ ਮੁੜ ਆਪਣੀ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਸਵੀਮਿੰਗ ਪੂਲ ਵਿਚ ਤੈਰਾਕੀ ਕਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਦੀ ਕਾਫੀ ਸ਼ਲਾਘਾ ਕਰ ਰਹੇ ਹਨ। ਇਹ ਤਸਵੀਰ ਮਲਾਇਕਾ ਦੇ ਫ੍ਰਾਈਡੇ ਫਨ ਦੀ ਹੈ। 

 

 

 

 
 
 
 
 
 
 
 
 
 
 
 
 

It’s FRIYAYYYYYYYY .... this summer heats got me frolicking #TGIF

A post shared by Malaika Arora (@malaikaaroraofficial) on

 

 

ਇਸ ਤੋਂ ਇਲਾਵਾ ਮਲਾਇਕਾ ਨੇ ਇਕ ਹੋਰ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਬੇਹਦ ਖ਼ੂਬਸੂਰਤ  ਨਜ਼ਰ ਆ ਰਹੀ ਹੈ।  ਮਲਾਇਕਾ ਦੇ ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰ ਪਸੰਦ ਆ ਰਹੀ ਹੈ। ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਨੂੰ ਸਵੀਮਿੰਗ ਕਾਫੀ ਪਸੰਦ ਹੈ ਉਹ ਅਕਸਰ ਪੂਲ ਉੱਤੇ ਨਜ਼ਰ ਆਉਂਦੀ ਹੈ।

 

 

 

 
 
 
 
 
 
 
 
 
 
 
 
 

“If u don’t jump, u will never fly “ ...... happy Sunday 🤗😘♥️ #leapoffaith

A post shared by Malaika Arora (@malaikaaroraofficial) on

 

 

 


ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਦੀ ਉਮਰ ਕਾਫੀ ਹੈ ਪਰ ਇਸ ਸਮੇਂ ਵੀ ਉਸ ਦੀ ਫਿਟਨਸ ਦੇ ਲੋਕ ਦਿਵਾਨੇ ਹਨ। ਮਲਾਇਕਾ ਅਰੋੜਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਵਰਕ ਆਊਟ ਵੀਡੀਓ ਸ਼ੇਅਰ ਕਰ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।
 

 

ਕੈਟਰੀਨਾ ਕੈਫ ਦੀਆਂ ਨਜ਼ਰਾਂ 'ਚ ਕੁਝ ਇਸ ਤਰ੍ਹਾਂ ਦੇ ਹਨ ਸਲਮਾਨ ਖ਼ਾਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora enjoy in Swiming pool her latest photo got viral again