ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਮਲਾਇਕਾ ਅਰੋੜਾ ਆਪਣੇ ਆਡੀਸ਼ਨ ਦੇ ਦਿਨਾਂ ਨੂੰ ਕੀਤਾ ਯਾਦ, ਕਿਹਾ…

ਮਲਾਇਕਾ ਅਰੋੜਾ ਨੇ ਅੱਜ ਆਪਣੀ ਮਿਹਨਤ ਨਾਲ ਡਾਂਸ ਦੀਵਾ ਦਾ ਟੈਗ ਹਾਸਲ ਕਰ ਲਿਆ ਹੈ, ਪਰ ਇਕ ਸਮਾਂ ਸੀ ਜਦੋਂ ਉਹ ਇੰਡਸਟਰੀ ਨਵੀਂ ਸਨ ਤੇ ਉਨ੍ਹਾਂ ਨੂੰ ਨਕਾਰਿਆ ਗਿਆ ਸੀ ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

 

ਮਲਾਇਕਾ ਨੇ ਕਿਹਾ, “ਮੈਨੂੰ ਯਾਦ ਹੈ ਕਿ ਮੈਂ ਕਈ ਆਡੀਸ਼ਨਾਂ ਲਈ ਜਾਂਦੀ ਸੀ ਤੇ ਮੇਰੀ ਮਾਂ ਮੇਰੇ ਨਾਲ ਰਹਿੰਦੀ ਸੀ। ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਮੈਨੂੰ ਬਹੁਤ ਸਾਰੇ ਨਾਂਹ ਸੁਣਨੀਆਂ ਪਈਆਂ ਪਰ ਇਸ ਨੇ ਮੈਨੂੰ ਨਿਰਾਸ਼ ਨਹੀਂ ਕੀਤਾ

 

ਉਨ੍ਹਾਂ ਕਿਹਾ ਕਿ ਮੈਂ ਸਭ ਕੁਝ ਸਹਾਰਿਆ ਪਰ ਮੈਂ ਕਦੇ ਹਾਰ ਨਹੀਂ ਮੰਨੀ ਤੇ ਹਮੇਸ਼ਾਂ ਸਾਰੀਆਂ ਮੁਸੀਬਤਾਂ ਨੂੰ ਇਕ ਪਾਸੇ ਛੱਡਣ ਦੀ ਕੋਸ਼ਿਸ਼ ਕੀਤੀ।

 

ਜਦੋਂ ਮੈਂ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਮੈਂ 17 ਸਾਲਾਂ ਦੀ ਸੀ ਤੇ ਉਦੋਂ ਤੋਂ ਹੀ ਇਕ ਚੀਜ਼ ਮੇਰੇ ਲਈ ਪ੍ਰੇਰਣਾ ਬਣ ਗਈ ਹੈ ਤੇ ਅੱਜ ਮੈਂ ਇਕ ਸ਼ੋਅ ਜੱਜ ਹਾਂ।

 

ਉਨ੍ਹਾਂ ਅੱਗੇ ਕਿਹਾ, “ਇਹ ਸੌਖਾ ਨਹੀਂ ਸੀ। ਜਦੋਂ ਮੈਂ 15-16 ਸਾਲਾਂ ਦੀ ਸੀ, ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ ਤੇ ਕੱਲ੍ਹ ਦੇ ਬੱਚੇ ਜੋ ਆਡੀਸ਼ਨ ਲਈ ਆਉਂਦੇ ਹਨ, ਇਸ ਬਾਰੇ ਬਹੁਤ ਸਪੱਸ਼ਟ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ

 

ਦੱਸ ਦੇਈਏ ਕਿ ਮਲਾਇਕਾ ਟੈਰੇਂਸ ਅਤੇ ਗੀਤਾ ਕਪੂਰ ਨਾਲ ਰਿਐਲਿਟੀ ਡਾਂਸ ਸ਼ੋਅ ਜੱਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਸ਼ੋਅ ਨੂੰ ਲੈ ਕੇ ਮਲਾਇਕਾ ਅਕਸਰ ਆਪਣੇ ਸੋਸ਼ਲ ਅਕਾਉਂਟ ਤੋਂ ਸ਼ੂਟਿੰਗ ਸੈੱਟ ਦੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

 

 

 

 
 
 
 
 
 
 
 
 
 
 
 
 

This is not to wish you a Happy Valentine’s Day. Infact, I want to do the opposite today. I am asking you to #chooseloveeveryday. What does love mean to you? A home cooked meal? A squishy hug by your loved love? Coming home to your pet? Well, that’s it. Choose what brings you love and share it with the world. Isn’t that what Valentine’s Day is all about?! Here, I along with @thedivayoga @sarvayogastudios, my partner @sarvesh_shashi and some of my amazing people bring to you a little something that iterates this quest of LOVE - *The Pack of Love* - a set of 52 cards with one activity every week for the rest of the year - things we have overlooked, things we have forgotten, things we should consciously be doing. The activity for today is ‘Planting a Sapling’ and here I am doing my bit. When can I see yours? Amidst everything that is going on, let us #chooseloveeveryday and make this world a kinder place. Visit www.sarva.com/chooseloveeveryday to join this beautiful movement. Check out the link in my bio. Video shot by: @stffilms N I nominate @kubbrasait @amuaroraofficial @bipashabasu to share their #chooseloveeveryday videos . N don’t forget to tag us ♥️

A post shared by Malaika Arora (@malaikaaroraofficial) on

 

 

 

 

 
 
 
 
 
 
 
 
 
 
 
 
 

#blacknwhiteseries ..... @wendellrodricks @farrokhchothia #puremagic

A post shared by Malaika Arora (@malaikaaroraofficial) on

 

 

 

 

 
 
 
 
 
 
 
 
 
 
 
 
 

#malaikasmondaymotivation ..Hey there Divas! Let's start this week right with #malaikasmoveoftheweek This week’s pose is Padma Balasana. . While posting, tag @thedivayoga and #malaikasmoveoftheweek . This Balasana variation can be done by following steps- 1. Start with any open leg seated pose ex. Dandasana. 2. While lifting your left knee towards the left side ribs and placing left heals closer to left side hip flexors. 3. Now Hold right toe and place the heal closer to left hip flexors. 4. Now bend forward to place your forearms on mat. 5. slowly shift your weight from from forearm to thoracic region. 6. Now extend the arms forward on the mat while arching slightly the back. 7. Stay as per your breath capacity. . Now let's see those pictures rolling in! . #divayoga #malaikasmondaymotivation #yogachallenge #yogagram #yogaeveryday #yogalove #yogaposes #yogagirl #yogaeveryday #yoga #stretching #mondaymotivation #nomoremondayblues #instayoga #mumbai #yogainmumbai #malaikaarora #yogainspiration

A post shared by Malaika Arora (@malaikaaroraofficial) on

 

 

 

 
 
 
 
 
 
 
 
 
 
 
 
 

#Repost @manekaharisinghani with @get_repost ・・・ @malaikaaroraofficial x @amitaggarwalofficial 📷 @rishabhkphotography

A post shared by Malaika Arora (@malaikaaroraofficial) on

 

 

 

 

 
 
 
 
 
 
 
 
 
 
 
 
 

#Repost @manekaharisinghani with @get_repost ・・・ @malaikaaroraofficial x @amitaggarwalofficial 📷 @rishabhkphotography

A post shared by Malaika Arora (@malaikaaroraofficial) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora remembers her audition days