ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਅਰੋੜਾ ਦਾ ਪੱਛਮੀ ਪਹਿਰਾਵੇ ’ਚ ਦਿਖਿਆ ਬੋਲਡ ਅਵਤਾਰ

ਮਲਾਇਕਾ ਅਰੋੜਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਫਿਟਨੈਸ ਕੁਈਨ ਮਲਾਇਕਾ ਅਰੋੜਾ ਅੱਜ ਕੱਲ ਅਰਜੁਨ ਕਪੂਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਪਰ ਇਸ ਵਾਰ ਮਲਾਇਕਾ ਆਪਣੇ ਬਹੁਤ ਹੌਟ ਅਵਤਾਰ ਕਾਰਨ ਸੁਰਖੀਆਂ ਵਿੱਚ ਹੈ।

 

 

ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿਚ ਮਲਾਇਕਾ ਆਪਣੇ ਬੋਲਡ ਬਲੈਕ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਂਦੀ ਨਜ਼ਰ ਰਹੀ ਹੈ।

 

 

ਮਲਾਇਕਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਆਪਣੀਆਂ ਫੋਟੋਆਂ' ਕਾਫੀ ਹੌਟ ਲੱਗ ਰਹੀ ਹੈ। ਮਲਾਇਕਾ ਨੇ ਇਨ੍ਹਾਂ ਫੋਟੋਆਂ ' ਬਲੈਕ ਟਰਾਊਜ਼ਰ ਨਾਲ ਰਫਲ ਟਾਪ ਕੈਰੀ ਕੀਤੀ ਹੋਈ ਹੈ।

 

 

ਇਸ ਤੋਂ ਪਹਿਲਾਂ ਵੀ ਐਮਟੀਵੀ ਸ਼ੋਅ ਸੁਪਰ ਮਾਡਲ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਮਲਾਇਕਾ ਨੇ ਕਈ ਬੋਲਡ ਤਸਵੀਰਾਂ ਸੋਸ਼ਲ ਮੀਡੀਆਤੇ ਸ਼ੇਅਰ ਕੀਤੀਆਂ ਹਨ। ਕੁਝ ਦਿਨ ਪਹਿਲਾਂ ਮਲਾਇਕਾ ਨੇ ਪਰਪਲ ਸ਼ਿਮਰੀ ਪੈਂਟ ਸੂਟ ਵਿਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ। ਜਿਸ ਵਿਚ ਉਹ ਬਿਨਾਂ ਕਮੀਜ਼ ਦੇ ਦਿਖਾਈ ਦਿੱਤੀ ਸੀ।

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora s bold avatar in Western outfit