ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਅਰੋੜਾ ਹੋਈ ਟਾਪਲੈਸ, ਫੋਟੋ ਦੇਖ ਜ਼ਰੀਨ ਤੇ ਇਲੀਆਨਾ ਦੇ ਉੱਡੇ ਹੋਸ਼

ਮਲਾਇਕਾ ਅਰੋੜਾ (Malaika Arora) ਬੇਸ਼ਕ ਫਿਲਮਾਂ ਤੋਂ ਦੂਰ ਹਨ ਪਰ ਉਹ ਕਿਸੇ ਕਾਰਨ ਕਰਕੇ ਸੁਰਖੀਆਂ ਚ ਬਣੀ ਹੀ ਰਹਿੰਦੀ ਹਨ।

 

ਬੋਨੀ ਕਪੂਰ ਦੇ ਮੁੰਡੇ ਅਰਜੁਨ ਕਪੂਰ ਦੀ ਪ੍ਰੇਮਿਕਾ ਮਲਾਇਕਾ ਜਿਹੜੀ ਕਿ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੀ ਹਨ, ਨੂੰ ਇਕ ਵਾਰ ਫਿਰ ਸਮੁੰਦਰੀ ਬੀਚ ਦੇ ਕਿਨਾਰੇ ਬੈਠ ਕੇ ਆਪਣੀਆਂ ਅਦਾਵਾਂ ਦੇ ਜਲਵੇ ਵਿਖੇਰਦੀ ਦਿਖੀ।

 

 

 

 

ਸਾਹਮਣੇ ਆਈ ਫੋਟੋ ਚ ਮਲਾਇਕਾ ਦੀਆਂ ਅਦਾਵਾਂ ਦਾ ਕੋਈ ਜਵਾਬ ਨਹੀਂ ਹੈ। ਮਲਾਇਕਾ ਦੀ ਇਸ ਤਸਵੀਰ ਨੂੰ ਵੇਖਦ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਤਿਆਂ ਦੀਆਂ ਅੱਖਾਂ ਵੀ ਬਾਹਰ ਆ ਗਈਆਂ।

 

 

 

 

 

ਮਲਾਇਕਾ ਦੀ ਫੋਟੋ ਦੀ ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟਰੀਅਡਜ਼, ਅਦਾਕਾਰਾ ਜ਼ਰੀਨ ਖਾਨ ਅਤੇ ਅਦਾਕਾਰਾ ਇਲਿਆਨਾ ਡਿਕ੍ਰੂਜ਼ ਨੇ ਵੀ ਟਿੱਪਣੀ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।

 

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਜਿਹੜੀ ਫੋਟੋ ਸ਼ੇਅਰ ਕੀਤੀ ਹੈ ਉਹ ਇਕ ਬੇਰੰਗੀ ਫੋਟੋ ਹੈ।

 

ਫੋਟੋ ਚ ਮਲਾਇਕਾ ਸਮੁੰਦਰ ਦੀਆਂ ਲਹਿਰਾਂ ਦੇ ਵਿਚਕਾਰ ਟਾਪਲੈੱਸ ਖੜ੍ਹੀ ਦਿਖਾਈ ਦੇ ਰਹੀ ਹਨ। ਇਸ ਤਸਵੀਰ 'ਚ ਮਲਾਇਕਾ ਚਿੱਟੇ ਰੰਗ ਦੀ ਬਿਕਨੀ 'ਚ ਬੈਕ ਟਾਪਲੈਸ ਚ ਨਜ਼ਰ ਆ ਰਹੀ ਹੈ।

 

 

 

 
 
 
 
 
 
 
 
 
 
 
 
 

Stop, reflect and be grateful 🙏.... #wednesdaymusings💜

A post shared by Malaika Arora (@malaikaaroraofficial) on

 

 

 

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਲਾਇਕਾ ਦੀ ਇਹ ਤਸਵੀਰ ਬਹੁਤ ਪੁਰਾਣੀ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਮਸ਼ਹੂਰ ਫੋਟੋਗ੍ਰਾਫਰ ਫਾਰੂਖ ਚੋਟੀਆ ਦੁਆਰਾ ਸ਼ੇਅਰ ਕੀਤੀ ਗਈ ਸੀ।

 

ਹੁਣ ਮਲਾਇਕਾ ਨੇ ਇਸ ਤਸਵੀਰ ਨੂੰ ਦੁਬਾਰਾ ਪੋਸਟ ਕਰਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।

 

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮਲਾਇਕਾ ਨੇ ਆਪਣੀਆਂ ਫੋਟੋਆਂ ਨਾਲ ਲੋਕਾਂ ਦਾ ਧਿਆਨ ਰੱਝ ਕੇ ਆਪਣੇ ਵੱਲ ਖਿੱਚਿਆ ਹੈ।

 

 

 

 

 

ਇਸ ਤੋਂ ਪਹਿਲਾਂ ਵੀ ਮਲਾਇਕਾ ਅਰੋੜਾ ਨੇ ਕਈ ਫੋਟੋਆਂ ਅਤੇ ਵੀਡਿਓ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪ੍ਰਸ਼ੰਸਾ ਮਿਲੀ ਹੈ।

 

ਉਸ ਦੀਆਂ ਫੋਟੋਆਂ ਅਤੇ ਵੀਡਿਓ ਤੋਂ ਇਲਾਵਾ ਮਲਾਇਕਾ ਅਰੋੜਾ ਆਪਣੇ ਅਤੇ ਅਰਜੁਨ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਹਾਲਾਂਕਿ, ਹੁਣ ਜਾ ਕੇ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਕਬੂਲ ਕਰ ਲਿਆ ਹੈ।

 

 

 
 
 
 
 
 
 
 
 
 
 
 
 

#Repost @farrokhchothia with @get_repost ・・・ With the eternal Malaika, #archives

A post shared by Malaika Arora (@malaikaaroraofficial) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora share her Topless throwback Photo