ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਲਾਇਕਾ ਅਰੋੜਾ ਦਾ ਇਹ ਯੋਗਾ ਸਟੈਪ ਲੱਖਾਂ ਲੋਕਾਂ ਨੇ ਕੀਤਾ ਟ੍ਰੋਲ

ਬਾਲੀਵੁੱਡ ਅਦਾਕਾਰਾ ਅਤੇ ਆਈਟਮ ਗਰਲ ਮਲਾਇਕਾ ਅਰੋੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹਨ। ਰੋਜ਼ਾਨਾ ਹੀ ਉਨ੍ਹਾਂ ਦੇ ਬੇਹਦ ਦਿਲਕਸ਼ ਵੀਡੀਓ ਜਾਂ ਫ਼ੋਟੋ ਵੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ।

 

ਦਰਅਸਲ ਮਲਾਇਕਾ ਹਾਟ ਅਤੇ ਗਲੈਮਰਸ ਫ਼ੋਟੋਆਂ ਤੋਂ ਇਲਾਵਾ ਲੋਕਾਂ ਨੂੰ ਫਿੱਟਨਸ ਪ੍ਰਤੀ ਜਾਗਰੂਕ ਵੀ ਕਰਦੀ ਰਹਿੰਦੀ ਹਨ। ਫ਼ੈਂਜ਼ ਆਮ ਤੌਰ ਤੇ ਮਲਾਇਕਾ ਅਰੋੜਾ ਦੇ ਵਰਕਆਊਟ ਫ਼ੋਟੋ ਅਤੇ ਫੋਟੋ ਦੇਖ ਕੇ ਉਨ੍ਹਾਂ ਦੀ ਸ਼ਲਾਘਾ ਕਰਦੇ ਰਹਿੰਦੇ ਹਨ ਪਰ ਮਲਾਇਕਾ ਨੂੰ ਕੁਝ ਲੌਕਾਂ ਦੇ ਟ੍ਰੋਲ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

 

ਹਾਲ ਹੀ ਚ ਮਲਾਇਕਾ ਨੇ ਆਪਣਾ ਇਕ ਵਰਕਆਊਟ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਹ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਕੈਪਸ਼ਨ ਚ ਲਿਖਿਆ ਹੈ ਕਿ ਯੋਗਾ ਨਾਲ ਜਿੱਥੇ ਮੈਂ ਸ਼ਾਂਤੀ ਮਹਿਸੂਸ ਕਰਦੀ ਹਾਂ, ਉੱਥੇ ਹੀ ਲਕਸ ਟਾਈਟ ਚ ਮੈਂ ਸੰਤੁਸ਼ਟ ਮਹਿਸੂਸ ਕਰਦੀ ਹਾਂ।

 

ਇਸ ਵੀਡੀਓ ਚ 45 ਸਾਲ ਦੀ ਅਦਾਕਾਰਾ ਮਲਾਇਕਾ ਨੀਲੇ ਅਤੇ ਚਿੱਟੇ ਰੰਗ ਦੀ ਆਊਟਫਿੱਟ ਡ੍ਰੈੱਸ ਚ ਨਜ਼ਰ ਆ ਰਹੇ ਹਨ। ਮਲਾਇਕਾ ਦੇ ਇਸ ਵੀਡੀਓ ਨੂੰ ਹੁਣ ਤਕ ਕਈ ਲੱਖਾਂ ਲੋਕ ਦੇਖ ਚੁੱਕੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora Troll on her Yoga Video lets watch