ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cannes 2019: ਪ੍ਰਿਅੰਕਾ-ਕੰਗਨਾ ਤੋਂ ਬਾਅਦ ਹੁਣ ਸਾਹਮਣੇ ਆਈਆਂ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ

ਅੱਜ ਕੱਲ ਕਾਂਸ ਫ਼ਿਲਮ ਫ਼ੈਸਟੀਵਲ 2019 ਕਾਫੀ ਸੁਰਖ਼ੀਆਂ ਵਿੱਚ ਹੈ। ਹੁਣ ਤੱਕ ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ ਅਤੇ ਕੰਗਨਾ ਰਨੌਤ ਨੇ ਆਪਣੇ ਕਾਂਸ ਲੁਕ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ ਹੈ। ਹੁਣ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 

 

 


 

 
 
 
 
 
 
 
 
 
 
 
 
 

Photo shoot for @tonywardcouture @festivaldecannes #cannesfilmfestival #tonyward #cannes @virginiecorrecommunication

A post shared by Mallika Sherawat (@mallikasherawat) on

 

ਮਲਿਕਾ ਨੇ ਵ੍ਹਾਈਟ ਐਂਡ ਸਿਲਵਰ ਕਲਰ ਦਾ ਗਾਊਨ ਪਾਇਆ ਹੋਇਆ ਹੈ। ਆਪਣੇ ਲੁਕ ਨੂੰ ਸਿੰਪਲ ਰਖਦੇ ਹੋਏ ਮਲਿਕਾ ਨੇ ਸਿੰਪਲ ਈਅਰਰਿੰਗ ਪਹਿਨੇ ਸਨ। 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲਿਕਾ ਨੇ ਆਪਣੇ ਪਰਪਲ ਗਾਊਨ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ। ਹਾਲਾਂਕਿ ਉਸ ਵੀਡੀਓ ਵਿੱਚ ਉਨ੍ਹਾਂ ਨੇ ਸਿਰਫ ਆਊਟਫਿਟ ਕੈਰੀ ਕੀਤਾ ਸੀ ਪਰ ਕੋਈ ਮੇਕਅਪ ਨਹੀਂ ਕੀਤਾ ਸੀ। 

 

 


 

ਦੱਸਣਯੋਗ ਹੈ ਕਿ ਮਲਿਕਾ ਕਾਫੀ ਸਮੇਂ ਤੋਂ ਬਾਲੀਵੁੱਡ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਰਾਹੀਂ ਸੁਰਖ਼ੀਆਂ ਵਿੱਚ ਰਹਿੰਦੀ ਹੈ। ਹੁਣ ਉਹ ਛੇਤੀ ਹੀ ਇੱਕ ਹਾਰਰ ਕਾਮੇਡੀ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mallika sherawat first look of cannnes film festival 2019