ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਿਕਾ ਸ਼ੇਰਾਵਤ ਨੇ ਕਿਹਾ, #MeToo ਮੁਹਿੰਮ ਬਾਰੇ ਮਰਦ ਡਰੇ ਹੋਏ ਨੇ

ਬਾਲੀਵੁੱਡ ਦੀ ਸਭ ਤੋਂ ਹਾਟ ਅਦਾਕਾਰਾ ਮਲਿਕਾ ਸ਼ੇਰਾਵਤ (Mallika Sherawat) ਨੇ ਕਿਹਾ ਹੈ ਕਿ ਮੀਟੂ (MeToo) ਮੁਹਿੰਮ ਨੇ ਸੋਸ਼ਣ ਤੇ ਗੱਲ ਕਰਨ ਲਈ ਇਕ ਥਾਂ ਤਿਆਰ ਕੀਤੀ ਹੈ ਤੇ ਹੁਣ ਫ਼ਿਲਮ ਉਦਯੋਗ ਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਦਬਾਇਆ ਜਾਣਾ ਮੁਸ਼ਕਲ ਹੈ।

 

ਅਦਾਕਾਰਾ ਨੇ ਇਸ ਤੋਂ ਪਹਿਲਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਪ੍ਰੋਜੈਕਟ ਤੋਂ ਸਿਰਫ ਇਸ ਲਈ ਕੱਢ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਫ਼ ਸਕ੍ਰੀਨ ਆਪਣੇ ਸਹਿ-ਕਲਾਕਾਰ ਨਾਲ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ।

 

ਮਲਿਕਾ ਨੇ ਕਿਹਾ ਕਿ ਇਸ ਮੁਹਿੰਮ ਨੇ ਔਰਤਾਂ ਨੂੰ ਮਜ਼ਬੂਤ ਕੀਤਾ ਹੈ ਜਦਕਿ ਮਰਦ ਡਰੇ ਹੋਏ ਹਨ। ਮੀਟੂ ਇਕ ਸਕਾਰਾਤਮਕ ਕਦਮ ਹੈ। ਇਹ ਇਕ ਮਜ਼ਬੂਤ ਕਦਮ ਹੈ ਜਿਹੜਾ ਜ਼ਿੰਮੇਦਾਰੀ ਨਾਲ ਆਉਂਦਾ ਹੈ ਪਰ ਉਦਯੋਗ ਦੇ ਮਰਦ ਡਰੇ ਹੋਏ ਹਨ। ਕੰਮ ਦਾ ਸੁਰੱਖਿਅਤ ਮਾਹੌਲ ਮਹਿਲਾ ਅਤੇ ਮਰਦ ਦੋਨਾਂ ਦਾ ਹੱਕ ਹੈ ਇਸ ਲਈ ਇਹ ਇਕ ਸਹੀ ਦਿਸ਼ਾ ਚ ਚੁੱਕਿਆ ਗਿਆ ਕਦਮ ਹੈ।

 

ਮਲਿਕਾ ਦਾ ਮੰਨਣਾ ਹੈ ਕਿ ਫ਼ਿਲਮ ਉਦਯੋਗ ਚ ਔਰਤਾਂ ਨਿਰਦੇਸ਼ਕਾਂ, ਲੇਖਕਾਂ ਅਤੇ ਸਿਨੇਮੈਟਰਗ੍ਰਾਫ਼ਰਾਂ ਦੀ ਘਾਟ ਹੈ।

 

 

 

 

 
 
 
 
 
 
 
 
 
 
 
 
 

Magical surroundings 🌺

A post shared by Mallika Sherawat (@mallikasherawat) on

 

 

 

 

 

 

 

 
 
 
 
 
 
 
 
 
 
 
 
 

Enjoying a warm cup of tea in rainy mumbai ⛈🌧 #mumbairains #mumbai #chai #wednesdaymood #monsoon #monsoonseason

A post shared by Mallika Sherawat (@mallikasherawat) on

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mallika Sherawat: said men are scared from MeToo Campaign