ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Man Vs Wild ਦਾ ਟੀਜ਼ਰ ਰਿਲੀਜ਼, ਰਜਨੀਕਾਂਤ ਅਤੇ ਬੀਅਰ ਗ੍ਰਿਲਜ਼ ਨੇ ਕੀਤੇ ਜੰਗਲ 'ਚ ਖ਼ਤਰਨਾਕ ਸਟੰਟ 

ਡਿਸਕਵਰੀ ਚੈਨਲ ਦੇ ਬੀਅਰ ਗ੍ਰਿਲਜ਼ ਨੇ ਆਪਣੇ ਆਉਣ ਵਾਲੇ ਐਡਵੈਂਚਰ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੀਅਰ ਗ੍ਰਿਲਜ਼' ਦੇ ਦੂਜੇ ਟੀਜ਼ਰ ਨੂੰ ਸਾਂਝਾ ਕੀਤਾ ਹੈ। ਤਾਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਛੋਟੇ ਪਰਦੇ 'ਤੇ ਕਦਮ ਰੱਖ ਰਹੇ ਹਨ।

 

ਆਪਣੀ ਅਤੇ ਰਜਨੀਕਾਂਤ ਦੀਆਂ ਵੀਡੀਓਜ਼ ਨੂੰ ਸਾਂਝੇ ਕਰਦਿਆਂ ਗ੍ਰੇਲਜ਼ ਨੇ ਟਵੀਟ ਕੀਤਾ, "ਸੁਪਰਸਟਾਰ ਰਜਨੀਕਾਂਤ ਦੀ ਸਖ਼ਤ ਸਕਾਰਾਤਮਕਤਾ ਅਤੇ ਕਦੇ ਨਾ ਹਾਰ ਮੰਨਣ ਵਾਲਾ ਜਜ਼ਬਾ ਇਸ ਕਦਰ ਸਪੱਸ਼ਟ ਹੋ ਰਿਹਾ ਸੀ। ਜਿਵੇ ਉਨ੍ਹਾਂ ਨੇ ਆਪਣੇ ਸਾਹਮਣੇ ਆਈ ਹਰ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ।

 

 

 

ਇਕ ਮਿੰਟ ਦੇ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਰਜਨੀਕਾਂਤ ਨੂੰ ਜੰਗਲ ਵਿੱਚ ਆਲ ਟ੍ਰੇਨ ਵਹੀਕਲ (ਏਟੀਵੀ) ਚਲਾਉਂਦੇ ਵੇਖਿਆ ਗਿਆ। ਉਨ੍ਹਾਂ ਨੇ ਕਾਲੀ ਰੰਗ ਦੀ ਟੋਪੀ ਅਤੇ ਕਾਲਾ ਧੁੱਪ ਦਾ ਚਸ਼ਮਾ ਪਹਿਨ ਰੱਖਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Man vs wild teaser rajinikanth bear grylls show into the wild with bear grylls discovery channel