ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖਾਨ ਦੇ ਮੁੰਡੇ ਨਾਲ ਵਿਆਹ ਕਰਨ ਲਈ ਕੁੜੀਆਂ ਤਰਲੋ-ਮੱਛੀ

ਸੁਪਰਸਟਾਰ ਸ਼ਾਹਰੁਖ ਖਾਨ ਦੇ ਲਾਡਲੇ ਮੁੰਡੇ ਆਰਿਅਨ ਖਾਨ ਦੀ ਫੋਟੋ ਦੇਖਣ ਮਗਰੋਂ ਉਨ੍ਹਾਂ ਦੀ ਮਹਿਲਾ ਪ੍ਰਸ਼ੰਸਕ ਬੇਹਦ ਕਮਲੀ ਹੋ ਗਈ ਹੈ। ਇਸ ਫੋਟੋ 'ਚ ਆਰਿਅਨ ਖਾਨ ਆਪਣੇ ਪਿਤਾ ਸ਼ਾਹਰੁਖ ਖ਼ਾਨ ਦੀ ਤਰ੍ਹਾਂ ਦਿਲਕਸ਼ ਅਦਾ ਪੇਸ਼ ਕਰਦੇ ਨਜ਼ਰ ਆ ਰਹੇ ਹਨ।

 

ਫੋਟੋ ਚ ਉਹ ਇਕ ਹਨੇਰੇ ਕਮਰੇ ਚ ਕੁਰਸੀ ’ਤੇ ਬੈਠੇ ਦਿਖਾਈ ਦੇ ਰਹੇ ਹਨ। ਕਮਰੇ ਚ ਰੋਸ਼ਨੀ ਨਜ਼ਰ ਆ ਰਹੀ ਹੈ। ਆਰਿਅਨ ਖਾਨ ਦੀ ਇਹ ਫੋਟੋ ਕੁਝ ਸਮੇਂ ਪਹਿਲਾਂ ਹੀ ਸਾਹਮਣੇ ਆਈ ਸੀ, ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਇਹ ਫ਼ੋਟੋ ਦੇਖੀ ਵੇਖੀ ਜਾ ਚੁੱਕੀ ਹੈ।

 

ਆਰਿਅਨ ਖਾਨ ਦੀ ਫੋਟੋ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਜ਼ੋਰਦਾਰ ਸ਼ਲਾਘਾ ਕਰ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਵਿਆਹ ਲਈ ਵੀ ਕੁੜੀਆਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਜਾਪ ਰਿਹਾ ਹੈ।

 

ਦਰਅਸਲ ਆਰਿਅਨ ਖਾਨ ਨੇ ਅੱਜ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ' ਚ ਉਹ ਬਿਲਕੁਲ ਸ਼ਾਹਰੁਖ ਖਾਨ ਵਾਂਗ ਡੈਸ਼ਿੰਗ ਲੁੱਕ 'ਚ ਦਿਖਾਈ ਦੇ ਰਹੇ ਹਨ।

 

ਇਸ ਫੋਟੋ ਚ ਆਰਿਅਨ ਨੇ ਭੂਰੇ ਰੰਗ ਦੀ ਪੈਂਟ, ਸਿਲਵਰ ਮੈਟਲਿਕ ਜੁੱਤੀਆਂ, ਕਾਲੇ ਰੰਗ ਦੀ ਟੀ-ਸ਼ਰਟ ਪਾਈਆਂ ਹੋਈ ਹੋਈ ਹੈ, ਆਰਿਅਨ ਨੇ ਭੂਰੇ ਰੰਗ ਦਾ ਚਸ਼ਮਾ ਪਾਇਆ ਹੋਇਆ ਹੈ।

 

ਆਰਿਅਨ ਖਾਨ ਦੀਆਂ ਅੱਖਾਂ ਤੇ ਵਾਲਾਂ ਦਾ ਅੰਦਾਜ਼ ਵੀ ਉਨ੍ਹਾਂ ਦੇ ਪਿਤਾ ਸ਼ਾਹਰੁਖ ਦੇ ਅੰਦਾਜ਼ ਨਾਲ ਮੇਲ ਖਾਂਦਾ ਜਾਪਦਾ ਹੈ। ਆਰਿਅਨ ਦੀ ਇਸ ਫੋਟੋ ਨੂੰ ਦੇਖ ਕੇ ਲੋਕ ਟਿੱਪਣੀ ਕਰ ਰਹੇ ਹਨ ਕਿ ਉਹ ਬਿਲਕੁਲ ਆਪਣੇ ਪਿਤਾ ਵਰਗੇ ਦਿਖਾਈ ਦੇ ਰਹੇ ਹਨ।

 

ਇੰਨਾ ਹੀ ਨਹੀਂ ਮਹਿਲਾ ਪ੍ਰਸ਼ੰਸਕਾਂ ਆਰਿਅਨ ਦੀ ਇਸ ਤਸਵੀਰ ਦੀ ਕਾਇਲ ਹੋ ਗਈ ਹੈ। ਉਹ ਟਿੱਪਣੀ ਕਰਕੇ ਆਰਿਅਨ ਨੂੰ ਵਿਆਹ ਲਈ ਪ੍ਰਸਤਾਵ ਭੇਜ ਰਹੀ ਹਨ।

 

ਬਹੁਤ ਸਾਰੀਆਂ ਲੜਕੀਆਂ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਮੇਰੇ ਨਾਲ ਵਿਆਹ ਕਰ ਲਓ। ਇਕ ਪੰਜਾਬਣ ਨੇ ਲਿਖਿਆ, 'ਮੇਰੇ ਨਾਲ ਵਿਆਹ ਕਰ ਲੈ। ਇਕ ਲੜਕੀ ਨੇ ਲਿਖਿਆ ਹੈ ਕਿ ਮਾਈ ਫੀਊਚਰ ਹਸਬੈਂਡ (ਮੇਰਾ ਭਵਿੱਖ ਦਾ ਪਤੀ)

 

ਦੱਸ ਦੇਈਏ ਕਿ ਆਰਿਅਨ ਅੱਜ ਕੱਲ੍ਹ ਲੰਡਨ ਚ ਪੜ੍ਹਾਈ ਕਰ ਰਹੇ ਹਨ। ਖਬਰਾਂ ਅਨੁਸਾਰ, ਆਰਿਅਨ ਕਰਨ ਜੌਹਰ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਤਖਤ ਤੋਂ ਸਹਾਇਕ ਨਿਰਦੇਸ਼ਕ ਵਜੋਂ ਫਿਲਮੀ ਜਗਤ ਚ ਡੈਬਿਊ ਕਰਨਗੇ।

 

 

 

 

 
 
 
 
 
 
 
 
 
 
 
 
 
 
 

A post shared by Aryan Khan (@___aryan___) on

 

 

 

 
 
 
 
 
 
 
 
 
 
 
 
 

The Birth Giver

A post shared by Aryan Khan (@___aryan___) on

 

 

 

 
 
 
 
 
 
 
 
 
 
 
 
 

Hair vs Gravity

A post shared by Aryan Khan (@___aryan___) on

 

 

 

 
 
 
 
 
 
 
 
 
 
 
 
 

Back with the bois

A post shared by Aryan Khan (@___aryan___) on

 

 

 

 
 
 
 
 
 
 
 
 
 
 
 
 

MIB

A post shared by Aryan Khan (@___aryan___) on

 

 

 

 
 
 
 
 
 
 
 
 
 
 
 
 

Narcos

A post shared by Aryan Khan (@___aryan___) on

 

 

 
 
 
 
 
 
 
 
 
 
 
 
 
 
 

A post shared by Aryan Khan (@___aryan___) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:many girl crazy to marry with shahrukh khan s son aryan khan