ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਯਤਾ ਦੱਤ ਨੇ ਸਵੀਮਿੰਗ ਪੂਲ ਤੋਂ ਸ਼ੇਅਰ ਕੀਤੀ ਆਪਣੀ ਹੌਟ ਫੋਟੋ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਉਨ੍ਹਾਂ ਦੀਆਂ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਮਾਨਯਤਾ ਦੱਤ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਉਹ ਤੈਰਾਕੀ ਪੂਲ ਦਿਖਾਈ ਦੇ ਰਹੀ ਹੈ। ਮਾਨਯਤਾ ਦੀ ਇਹ ਫੋਟੋ ਮਾਲਦੀਵ ਦੀ ਹੈ ਜਿਥੇ ਉਹ ਛੁੱਟੀਆਂ ਮਨਾਉਣ ਗਈ ਹਨ।

 

ਸਵੀਮਿੰਗ ਪੂਲ ਤੋਂ ਆਪਣੀ ਫੋਟੋ ਸਾਂਝੀ ਕਰਦੇ ਹੋਏ ਮਾਨਯਤਾ ਨੇ ਲਿਖਿਆ ਕਿ ਲਾਈਫ ਇਜ਼ ਵਾਟਰਫੁੱਲ। ਇਸ ਦੇ ਨਾਲ ਉਨ੍ਹਾਂ ਨੇ #ਵੈੱਟ ਐਂਡ ਵਾਈਲਡ', #ਮਾਲਦੀਵ। ਇਸ ਫੋਟੋ ਉਸ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਖੂਬਸੂਰਤੀ ਦੀ ਸ਼ਲਾਘਾ ਕਰ ਰਹੇ ਹਨ ਤੇ ਟਿੱਪਣੀ ਕਰ ਰਹੇ ਹਨ

 

ਫੋਟੋ ' ਮਾਨਯਤਾ ਲਾਲ ਕੱਪੜਿਆਂ ' ਪੂਰੀ ਤਰ੍ਹਾਂ ਗਿੱਲੀ ਹੋਈ ਪਈ ਦਿਖਾਈ ਦੇ ਰਹੀ ਹੈ। ਉਹ ਪਾਣੀ ਦੇ ਅੰਦਰ ਬੈਠੀ ਆਪਣੇ ਦੂਜੇ ਪਾਸੇ ਦੇਖ ਰਹੀ ਹਨ। ਉਨ੍ਹਾਂ ਦੇ ਖੁੱਲ੍ਹੇ ਪਏ ਵਾਲ ਤੇ ਅੱਖਾਂ 'ਤੇ ਲਗਿਆ ਸਟਾਈਲਿਸ਼ ਚਸ਼ਮਾ ਬਹੁਤ ਪਿਆਰੇ ਤੇ ਹੌਟ ਲੱਗ ਰਹੇ ਹਨ।

 

ਦੱਸ ਦੇਈਏ ਕਿ ਮਾਨਯਤਾ ਸੰਜੇ ਦੱਤ ਦੀ ਤੀਜੀ ਪਤਨੀ ਹੈ। ਮਾਨਯਤਾ ਤੇ ਸੰਜੇ ਦੱਤ ਦਾ ਵਿਆਹ ਗੋਆ ਸਾਲ 2008ਵਿੱਚ ਹੋਇਆ ਸੀ। ਉਹ ਵਿਆਹ ਤੋਂ 2 ਸਾਲ ਬਾਅਦ 21 ਅਕਤੂਬਰ 2010 ਨੂੰ ਦੋ ਜੁੜਵਾਂ ਬੱਚਿਆਂ ਸ਼ਾਹਰਾਨ ਤੇ ਇਕਰਾ ਦੀ ਮਾਂ ਬਣੀ। ਅੱਜ ਮਾਨਯਤਾ ਤੇ ਸੰਜੇ ਦੀ ਜੋੜੀ ਬਾਲੀਵੁੱਡ ਬਹੁਤ ਪਸੰਦ ਕੀਤੀ ਜਾਂਦੀ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manyata Dutt shares hot photo from swimming pool