ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਰਨ ਸਟਾਰ ਮਿਆ ਖ਼ਲੀਫ਼ਾ ਨੇ ਆਪਣੀ ਕਮਾਈ ਬਾਰੇ ਕੀਤਾ ਖੁਲਾਸਾ

ਮਸ਼ਹੂਰ ਪੋਰਨ ਸਟਾਰ ਮਿਆ ਖ਼ਲੀਫਾ ਨੇ ਪੋਰਟ ਉਦਯੋਗ ਚ ਹੋਣ ਵਾਲੀ ਕਮਾਈ ਨੂੰ ਲੈ ਕੇ ਜਿਹੜਾ ਖੁਲਾਸਾ ਕੀਤਾ ਹੈ ਉਸ ਨੂੰ ਜਾਣ ਕੇ ਲੋਕ ਹੈਰਾਨ ਹਨ। ਮਿਆ ਖਲੀਫਾ ਨੂੰ ਉਂਝ ਤਾਂ ਸਾਰੇ ਜਾਣਦੇ ਹਨ ਪਰ ਦੁਨੀਆ ਸਾਹਮਣੇ ਉਹ ਚਰਚਾ ਚ ਉਦੋਂ ਆਈ ਜਦ ਅੱਤਵਾਦੀ ਸੰਗਠਨ ਆਈਐਸ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।

 

ਜਾਣਕਾਰੀ ਮੁਤਾਬਕ ਇਸ ਦਾ ਕਾਰਨ ਇਹ ਸੀ ਕਿ ਮਿਆ ਖ਼ਲੀਫਾ ਬੁਰਕਾ ਪਾ ਕੇ ਪੋਰਨ ਵੀਡੀਓ ਬਣਵਾਉਂਦੀ ਸਨ, ਇਸੇ ਕਾਰਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਦਿੱਤੀ ਸੀ। ਮਿਆ ਖਲੀਫਾ ਨੇ ਇਕ ਇੰਟਰਵੀਊ ਦਿੱਤਾ ਹੈ ਜਿਸ ਚ ਪੋਰਨ ਉਦਯੋਗ ਚ ਹੋਣ ਵਾਲੀ ਕਮਾਈ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

 

ਮਿਆ ਖਲੀਫਾ ਨੇ ਦਸਿਆ ਕਿ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਮੈਂ ਪੋਰਨ ਉਦਯੋਗ ਚ ਕੰਮ ਕਰਦੀ ਸੀ ਤਾਂ 12000 ਡਾਲਰ ਸਾਲਾਨਾ ਮਤਲਬ ਲਗਭਗ 8 ਲੱਖ ਰੁਪਏ ਤਕ ਮਿਲਦੇ ਸਨ। ਕਾਰਨ ਇਹ ਹੈ ਕਿ ਦਲਾਦ ਇਸ ਕੰਮ ਲਈ ਉਨ੍ਹਾਂ ਤੋਂ ਕਾਫੀ ਜ਼ਿਆਦਾ ਪੈਸੇ ਵਸੂਲਦੇ ਹਨ।

 

ਖਲੀਫਾ ਨੇ ਦਸਿਆ ਕਿ ਕੰਮ ਦੌਰਾਨ ਬਾਹਰ ਰਹਿਣਾ ਪੈਂਦਾ ਸੀ, ਮਹਿੰਗੇ ਕਪੜੇ, ਦਵਾਈਆਂ, ਖਾਣਾ, ਕਿਰਾਏ ਆਦਿ ਚ ਕਾਫੀ ਪੈਸੇ ਖਰਚ ਹੋ ਜਾਂਦੇ ਹਨ। ਇਸ ਦੇ ਬਾਅਦ ਹੱਥ ਪੱਲੇ ਕੁਝ ਖਾਸ ਨਹੀਂ ਬਚਦਾ।

 

ਦੱਸ ਦੇਈਏ ਕਿ ਮਿਆ ਖਲੀਫਾ ਅੱਜ ਕੱਲ੍ਹ ਪੋਰਨ ਉਦਯੋਗ ਛੱਡ ਚੁੱਕੀ ਹਨ ਤੇ ਇਕ ਅਮਰੀਕੀ ਸਪੋਰਟ ਚੈਨਲ ਚ ਕੰਮੈਂਟੇਟਰ ਦਾ ਕੰਮ ਕਰਦੀ ਹਨ, ਉਨ੍ਹਾਂ ਇਹ ਵੀ ਦਸਿਆ ਕਿ ਪੋਰਨ ਉਦਯੋਗ ਛੱਡਣ ਮਗਰੋਂ ਸਾਧਾਰਨ ਨੌਕਰੀ ਲੱਭਣ ਲਈ ਉਨ੍ਹਾਂ ਨੂੰ ਕਾਫੀ ਧੱਕੇ ਖਾਣੇ ਪਏ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mia Khalifa made a shocking disclosure on the earnings from the porn industry