ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸ ਵਰਲਡ ਮੁਕਾਬਲਾ ਸ਼ੁਰੂ, ਭਾਰਤੀ ਉਮੀਦਵਾਰ ਦੀਆਂ ਵੇਖੋ ਤਸਵੀਰਾਂ

ਮਿਸ ਵਰਲਡ ਮੁਕਾਬਲਾ ਸ਼ੁਰੂ, ਭਾਰਤੀ ਉਮੀਦਵਾਰ ਦੀਆਂ ਵੇਖੋ ਤਸਵੀਰਾਂ

ਭਾਰਤ ਦੀ ਫੈਮੀਨਾ ਮਿਸ ਇੰਡੀਆ ਅਨੂਕਰਤੀ ਵਾਸ ਚੀਨ 'ਚ ਮਿਸ ਵਰਲਡ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ. ਅਨੂਕਰਤੀ ਨੇ ਜੂਨ  'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ. ਅੱਜ ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ 4.30 ਵਜੇ ਸ਼ੁਰੂ ਹੋਵੇਗਾ. ਇਹ ਮਿਸ ਵਰਲਡ ਦਾ 68ਵਾਂ ਸੀਜ਼ਨ ਹੈ ਤੇ 32 ਦੇਸ਼ਾਂ ਤੋਂ ਉਮੀਦਵਾਰ ਭਾਗ ਲੈਣ ਆਏ ਹਨ.

 

ਅਨੂਕਰਤੀ ਤਾਮਿਲਨਾਡੂ ਦੀ ਨਿਵਾਸੀ ਹੈ. ਉਸ ਨੇ ਬੀਏ ਫ੍ਰੈਂਚ ਦੀ ਪੜ੍ਹਾਈ ਕੀਤੀ ਹੈ. 

 

ਚੋਟੀ ਦੇ ਦੇਸ਼ਾਂ ਵਿੱਚ ਥਾਂ ਬਣਾਉਣ 'ਚ ਮਲੇਸ਼ੀਆ, ਮੈਕਸੀਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੂਗਾਂਡਾ, ਅਮਰੀਕਾ, ਵੈਨੇਜ਼ੁਏਲਾ ਤੇ ਵੀਅਤਨਾਮ ਸ਼ਾਮਲ ਹਨ.

 

 
 
 
 
 
 
 
 
 
 
 
 
 
 
 

Anukreethy Vas ਦੁਆਰਾ ਸ਼ੇਅਰ ਇੱਕ ਪੋਸਟ (@ ਏਕੁਕੇਰੇਏ_ਵਾਸ) ਤੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Miss World 2018: Anukirti vas is BA in French representing india in Miss World 2018 see PICS