ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਪ ਮਾਮਲਾ- ਮਸ਼ਹੂਰ ਕਲਾਕਾਰ ਮਿਥੁਨ ਦੇ ਬੇਟੇ 'ਤੇ ਪਤਨੀ ਤੇ ਦਰਜ ਹੋਈ FIR

 ਮਸ਼ਹੂਰ ਕਲਾਕਾਰ ਮਿਥੁਨ ਦੇ ਬੇਟੇ 'ਤੇ ਪਤਨੀ ਤੇ ਦਰਜ ਹੋਈ FIR

ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਮਿਥੁਨ ਦੇ ਬੇਟੇ ਮਿਮੋਹ ਕਾਨੂੰਨੀ ਘੇਰੇ 'ਚ ਫਸ ਗਏ ਹਨ। ਮਿਥੁਨ ਦੇ ਬੇਟੇ ਉੱਤੇ ਰੇਪ, ਜ਼ਬਰਦਸਤੀ ਗਰਭਪਾਤ ਕਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਮਿਥੁਨ ਦੀ ਪਤਨੀ ਯੋਗੀਥਾ ਬਾਲੀ ਉੱਤੇ ਵੀ  ਸ਼ਿਕਾਇਤਕਰਤਾ ਨੂੰ ਦਮਾਕਾਉਣ ਦੇ ਆਰੋਪ ਹਨ। ਪਹਿਲਾ ਪੀੜਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ।ਪਰ ਹੁਣ ਸ਼ਿਕਾਇਤ ਦੀ ਕਾੱਪੀ ਸਾਹਮਣੇ ਆ ਗਈ ਹੈ। ਰਿਪੋਰਟਾਂ ਅਨੁਸਾਰ ਰੇਪ ਪੀੜਤ ਇੱਕ ਅਭਿਨੇਤਰੀ ਹੈ ਅਤੇ ਉਸ ਨੇ ਦਿੱਲੀ ਦੇ ਬੇਗਪਪੁਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰਾ ਨੇ ਪੁਲਿਸ ਥਾਣੇ 'ਚ  ਜੋ ਐੱਫਆਈਆਰ ਦਰਜ ਕਰਵਾਈ ਹੈ।  ਉਸ ਅਨੁਸਾਰ ਦੋਵੇਂ ਸਾਲ 2015 'ਚ ਮਿਲੇ ਸਨ। ਦੋਵਾਂ ਨੇ ਫੋਨ 'ਤੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਮਹੀਨੇ ਬਾਅਦ ਮਿਮੋਹ ਨੇ ਅਭਿਨੇਤਰੀ ਨੂੰ ਆਪਣੇ ਫਲੈਟ 'ਤੇ ਮਿਲਣ ਦਾ ਸੱਦਾ ਦਿੱਤਾ। ਉੱਥੇ ਉਸ ਨਾਲ ਨਸ਼ੀਲਾ ਪਦਾਰਥ ਖਿਲਾ ਕੇ ਸੰਬੰਧ ਬਣਾਏ।

mimoh complaint copy

 ਮਿਮੋਹ ਨੇ ਉਸ ਨਾਲ  ਵਿਆਹ ਦਦਾ ਝੂਠਾ ਵਾਅਦਾ ਕੀਤਾ ਅਤੇਚਾਰ ਸਾਲ ਬਲਾਤਕਾਰ ਕਰਦਾ ਰਿਹਾ।  ਇਸ ਦੌਰਾਨ ਅਭਿਨੇਤਰੀ ਗਰਭਵਤੀ ਹੋ ਗਈ ਮਿਮੋਹ ਨੇ ਉਸ ਸਮੇਂ ਅਭਿਨੇਤਰੀ ਨੂੰ ਕੁਝ ਦਵਾਈਆਂ ਖਾਣ ਦੀ ਸਲਾਹ ਦਿੱਤੀ।ਮਿਮੋਹ ਨੇ ਕਿਹਾ ਕਿ ਉਹ ਇਸ ਸਮੇਂ ਬੱਚਾ ਨਹੀਂ ਚਾਹੁੰਦਾ। ਮਿਮੋਹ ਦੇ ਪਰਿਵਾਰ ਨਾਲ ਗੱਲ ਕਰਨ ਤੇ ਮਾਂ ਯੋਗੀਤਾ ਬਾਲੀ ਨੇ ਅਭਿਨੇਤਰੀ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਸੁਪਨੇ ਵਿੱਚ ਵੀ ਮਿਮੋਹ ਨਾਲ ਵਿਆਹ ਬਾਰੇ ਨਾ ਸੋਚੇ।

mimoh complaint copy

ਜਦੋਂ ਅਭਿਨੇਤਰੀ ਨੂੰ ਮਿਮੋਹ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਉਦਾਸ ਹੋ ਗਈ। ਮਿਮੋਹ (ਮਿਥੁਨ ਦਾ ਬੇਟਾਾ) 7 ਜੁਲਾਈ ਨੂੰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਭਾਸ਼ ਸ਼ਰਮਾ ਦੀ ਧੀ ਮੈਡਲੱਸ ਨਾਲ ਵਿਆਹ ਕਰਨ ਜਾ ਰਿਹਾ ਹੈ। 

mimoh complaint copy
 
mimoh complaint copy

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mithun chakraborthy son mahaakshay face rape case before 5 day og marraige here is a copy