ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਰਗਾ ਪੂਜਾ 'ਚ ਪਤੀ ਨਾਲ ਪਹੁੰਚੀ ਨੁਸਰਤ ਜਹਾਂ, ਇਸ ਅੰਦਾਜ਼ 'ਚ ਆਈ ਨਜ਼ਰ

ਦੇਸ਼ ਭਰ ਵਿੱਚ ਮਹਾਂਸ਼ਟਮੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਅਭਿਨੇਤਰੀ ਅਤੇ ਸੰਸਦ ਮੈਂਬਰ ਨੁਸਰਤ ਆਪਣੇ ਪਤੀ ਨਾਲ ਦੁਰਗਾ ਪੂਜਾ 'ਚ ਸ਼ਾਮਲ ਹੋਣ ਲਈ ਆਈ ਸੀ। ਇਸ ਦੌਰਾਨ ਨੁਸਰਤ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਈ। ਨੁਸਰਤ ਨੇ ਇਸ ਦੌਰਾਨ ਲਾਲ ਰੰਗ ਦੀ ਸਾੜੀ ਪਹਿਨੀ ਹੈ। 

 

ਇਸ ਦੇ ਨਾਲ ਹੀ, ਉਨ੍ਹਾਂ ਨੇ ਮਾਂਗ ਵਿੱਚ ਸਿੰਦੂਰ ਲਾਇਆ ਹੈ ਜੋ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਰਿਹਾ ਹੈ। ਨਾਲ ਹੀ ਨੁਸਰਤ ਨੇ ਭਾਰੀ ਗਹਿਣੇ ਵੀ ਪਾਏ ਹੋਏ ਹਨ। ਨਿਖਿਲ ਵੀ ਉਸ ਨਾਲ ਮਾਂ ਦੁਰਗਾ ਸਾਹਮਣੇ ਹੱਥ ਜੋੜ ਕੇ ਨਜ਼ਰ ਆਏ।

 

 
 
 
 
 
 
 
 
 
 
 
 
 

Ashthami te #suruchisangha with beloved hubby @nikhiljain09 and dada #aroopbiswas #durgapuja #truebong #secularbengal

A post shared by Nusrat (@nusratchirps) on

 

 

ਦੇਸ਼ ਭਰ ਵਿੱਚ ਮਹਾਂਸ਼ਟਮੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਅਭਿਨੇਤਰੀ ਅਤੇ ਸੰਸਦ ਮੈਂਬਰ ਨੁਸਰਤ ਆਪਣੇ ਪਤੀ ਨਾਲ ਦੁਰਗਾ ਪੂਜਾ 'ਚ ਸ਼ਾਮਲ ਹੋਣ ਲਈ ਆਈ ਸੀ। ਇਸ ਦੌਰਾਨ ਨੁਸਰਤ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਈ। 

 

ਨੁਸਰਤ ਨੇ ਇਸ ਦੌਰਾਨ ਲਾਲ ਰੰਗ ਦੀ ਸਾੜੀ ਪਹਿਨੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਾਂਗ ਵਿੱਚ ਸਿੰਦੂਰ ਲਾਇਆ ਹੈ ਜੋ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਰਿਹਾ ਹੈ। ਨਾਲ ਹੀ ਨੁਸਰਤ ਨੇ ਭਾਰੀ ਗਹਿਣੇ ਵੀ ਪਾਏ ਹੋਏ ਹਨ। ਨਿਖਿਲ ਵੀ ਉਸ ਨਾਲ ਮਾਂ ਦੁਰਗਾ ਸਾਹਮਣੇ ਹੱਥ ਜੋੜ ਕੇ ਨਜ਼ਰ ਆਏ।

 

ਦੱਸਣਯੋਗ ਹੈ ਕਿ ਨੁਸਰਤ ਜਹਾਂ ਪਹਿਲੀ ਵਾਰ ਸਾਂਸਦ ਚੁਣੀ ਗਈ ਹੈ। ਸੰਸਦ ਮੈਂਬਰ ਬਣਨ ਤੋਂ ਬਾਅਦ, ਨੁਸਰਤ ਨੇ 19 ਜੂਨ ਨੂੰ ਨਿਖਿਲ ਜੈਨ ਨਾਲ ਵਿਆਹ ਕਰਵਾ ਲਿਆ। ਨੁਸਰਤ ਅਕਸਰ ਆਪਣੀ ਫ਼ੋਟੋ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

 

 

 
 
 
 
 
 
 
 
 
 
 
 
 

Playing dhaak for the first time with my wonderful wifastic @nusratchirps @suruchisangha #aroopbiswas

A post shared by Nikhil Jain (@nikhiljain09) on

 

ਇਸ ਤੋਂ ਪਹਿਲਾਂ ਨੁਸਰਤ ਨੇ ਚਤੁਰਥੀ ਦੇ ਦਿਨ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਸਾੜ੍ਹੀ ਪਾਈ ਹੋਈ ਦਿਖਾਈ ਦਿੱਤੀ ਸੀ। ਨੁਸਰਤ ਹਰ ਹਿੰਦੂ ਤਿਉਹਾਰ ਨੂੰ ਦਿਲੋਂ ਮਨਾਉਂਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mp and actress nusrat jahan celebrate durga pooja with husband