ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਜ਼ੂਦੀਨ ਸਿੱਦਿਕੀ ਦੀ ਭੈਣ ਸ਼ਿਆਮਾ ਤਾਮਸ਼ੀ ਦਾ ਕੈਂਸਰ ਕਾਰਨ ਦੇਹਾਂਤ

ਨਵਾਜ਼ੂਦੀਨ ਸਿੱਦਿਕੀ ਦੀ ਭੈਣ ਸ਼ਿਆਮਾ ਤਾਮਸ਼ੀ ਦਾ ਦਿਹਾਂਤ ਹੋ ਗਿਆ ਹੈ। ਦਰਅਸਲ, ਉਹ ਪਿਛਲੇ ਅੱਠ ਸਾਲਾਂ ਤੋਂ ਕੈਂਸਰ ਵਿਰੁੱਧ ਲੜਾਈ ਲੜ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਪੁਣੇ ਵਿੱਚ ਆਖ਼ਰੀ ਸਾਹ ਲਿਆ। 

 

 

 

 

 

ਖ਼ਬਰਾਂ ਅਨੁਸਾਰ ਨਵਾਜ਼ੂਦੀਨ ਸਿੱਦਿਕੀ ਇੱਕ ਸ਼ੂਟ ਲਈ ਅਮਰੀਕਾ ਵਿੱਚ ਹਨ। ਇਹ ਜਾਣਕਾਰੀ ਉਸ ਦੇ ਛੋਟੇ ਭਰਾ ਅਯਾਜ਼ੂਦੀਨ ਨੇ ਦਿੱਤੀ। ਉਹ ਕਹਿੰਦਾ ਹੈ ਕਿ ਨਵਾਜ਼ ਭਾਈ ਅਮਰੀਕਾ ਵਿੱਚ ਭਰਾ ਫੈਜ਼ੂਦੀਨ ਦੇ ਨਾਲ ਹੈ।

 

ਤੁਹਾਨੂੰ ਦੱਸ ਦੇਈਏ ਕਿ ਨਵਾਜ਼ੂਦੀਨ ਦੀ ਭੈਣ ਸ਼ਿਆਮਾ ਨੂੰ 18 ਸਾਲ ਦੀ ਉਮਰ ਤੋਂ ਛਾਤੀ ਦਾ ਕੈਂਸਰ ਸੀ। ਉਹ ਪਿਛਲੇ 8 ਸਾਲਾਂ ਤੋਂ ਇਸ ਨਾਲ ਲੜ ਰਹੀ ਸੀ। ਸ਼ਿਆਮਾ ਦੀ ਅੰਤਿਮ ਵਿਦਾਈ ਉੱਤਰ ਪ੍ਰਦੇਸ਼ ਦੇ ਬੁਧਾਨਾ ਤੋਂ ਹੋਵੇਗੀ। ਨਵਾਜ਼ੂਦੀਨ ਨੇ ਅਕਤੂਬਰ ਵਿੱਚ ਟਵਿੱਟਰ ਜ਼ਰੀਏ ਆਪਣੀ ਭੈਣ ਦੇ ਕੈਂਸਰ ਦੀ ਜਾਣਕਾਰੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nawazuddin Siddiqui: Sister Syama Tamshi: Dies: after Long Cancer: Battle