ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਪ੍ਰਿਯੰਕਾ ਚੋਪੜਾ ਦੇ ਜਨਮ-ਦਿਨ ’ਤੇ ਨਿਕ ਜੋਨਸ ਨੇ ਦਿੱਤੀਆਂ ਖਾਸ ਮੁਬਾਰਕਾਂ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਅੱਜ ਜਨਮ-ਦਿਨ ਹੈ। ਇਸ ਖਾਸ ਮੌਕੇ ਤੇ ਪ੍ਰਿਯੰਕਾ ਨੂੰ ਉਨ੍ਹਾਂ ਕਈ ਸਖਸ਼ੀਅਤਾਂ ਨੇ ਵਧਾਈ ਦਿੱਤੀ ਹੈ ਪਰ ਇਕ ਵਧਾਈ ਬੇਹਦ ਖਾਸ ਹੈ। ਦਰਅਸਲ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਪ੍ਰਿਯੰਕਾ ਦੇ ਜਨਮ-ਦਿਨ ਮੌਕੇ ਦੇਸੀ ਗਰਲ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਮੇਰੀ ਦੁਨੀਆ ਦੀ ਰੌਸ਼ਨੀ, ਮੇਰਾ ਦਿਲ, ਆਈ ਲਵ ਯੂ, ਹੈਪੀ ਬਰਥ-ਡੇ।

 

ਦੱਸ ਦੇਈਏ ਕਿ ਇਹ ਜਨਮ-ਦਿਨ ਪ੍ਰਿਯੰਕਾ ਲਈ ਬੇਹਦ ਖਾਸ ਹੈ ਕਿਉਂਕਿ ਵਿਆਹ ਮਗਰੋਂ ਇਹ ਪ੍ਰਿਯੰਕਾ ਦਾ ਪਹਿਲਾਂ ਜਨਮ-ਦਿਨ ਹੈ।

 

ਪ੍ਰਿਯੰਕਾ ਦਾ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਜਸ ਚ ਪ੍ਰਿਯੰਕਾ ਨੂੰ ਅਚਾਨਕ ਸਰਪ੍ਰਾਈਜ਼ ਮਿਲਦਾ ਹੈ। ਇਸ ਵੀਡੀਓ ਚ ਪ੍ਰਿਯੰਕਾ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਤੋਹਫੇ ਵਜੋ ਇਕ ਕੇਕ ਮਿਲਦਾ ਹੈ ਜਿਸ ਲਈ ਪ੍ਰਿਯੰਕਾ ਸਾਰਿਆਂ ਦਾ ਧੰਨਵਾਦ ਕਰਦੀ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nick jonas write this romantic message for wife priyanka chopra