ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਦੀਆਂ ਕਲਿੱਕ ਕੀਤੀਆਂ ਇਹ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਅੱਜ ਕੱਲ੍ਹ ਇਟਲੀ ਦੇ ਟਸਕਨੀ ਵਿੱਚ ਟਾਇਮ ਸਪੈਂਡ ਕਰ ਰਹੇ ਹਨ। ਦੋਵੇਂ ਇਸ ਵੋਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਸ਼ੇਅਰ ਵੀ ਕਰ ਰਹੇ ਹਨ। ਹੁਣ ਪ੍ਰਿਅੰਕਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਵੀ ਕੀਤੀਆਂ ਹਨ।

 

ਇਨ੍ਹਾਂ ਤਸਵੀਰਾਂ ਵਿੱਚ ਪ੍ਰਿਅੰਕਾ ਨੇ ਸਿਵਮਸੂਟ ਪਾਇਆ ਹੋਇਆ ਹੈ। ਪ੍ਰਿਅੰਕਾ ਇਸ ਦੌਰਾਨ ਪੂਲ ਦੇ ਕਿਨਾਰੇ ਲੇਟੀ ਡ੍ਰਿੰਕਸ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਚੋਪੜਾ ਇਸ ਦੌਰਾਨ ਕਾਫੀ ਹਾਟ ਲੱਗ ਰਹੀ ਹੈ।

 

 
 
 
 
 
 
 
 
 
 
 
 
 

Under the Tuscan ☀️ #teampixel 📷: @nickjonas

A post shared by Priyanka Chopra Jonas (@priyankachopra) on

 
 
 
 
 
 
 
 
 
 
 
 
 

Best use of a vacation. The hubby taking pictures. Lol 😝 📷@nickjonas 👙 ☀️ 🍸 💏

A post shared by Priyanka Chopra Jonas (@priyankachopra) on

 

ਇਨ੍ਹਾਂ ਤਸਵੀਰਾਂ ਦੀ ਦਿਲਚਸਪ ਗੱਲ ਇਹ ਹੈ ਕਿ Nick ਨੇ ਖੁਦ ਇਨ੍ਹਾਂ ਫ਼ੋਟੋਜ਼ ਨੂੰ ਕਲਿਕ ਕੀਤਾ ਹੈ। 


 

 

 

 

ਦਰਅਸਲ, ਇਸ ਤੋਂ ਪਹਿਲਾਂ Nick ਨੇ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿੱਚ ਪ੍ਰਿਅੰਕਾ ਅਤੇ ਨਿਕ ਰੋਮਾਂਟਿਕ ਡਾਂਸ ਕਰ ਰਹੇ ਨਜ਼ਰ ਆ ਰਿਹਾ ਹੈ।

 

 

 
 
 
 
 
 
 
 
 
 
 
 
 

Date night cooking extravaganza.

A post shared by Nick Jonas (@nickjonas) on

 

 

ਪ੍ਰਿਅੰਕਾ ਦੀ ਪ੍ਰੋਫ਼ੈਸ਼ਨਲ ਲਾਈਫ਼ ਬਾਰੇ ਗੱਲ ਕਰੀਏ ਤਾਂ ਛੇਤੀ ਹੀ ਉਹ ਫ਼ਿਲਮ 'ਦ ਸਕਾਈ ਇਜ ਪਿੰਕ 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਫਰਾਹਨ ਅਖ਼ਤਰ ਤੇ ਜ਼ਾਇਰਾ ਵਸੀਮ ਲੀਡ ਰੋਲ ਵਿੱਚ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nick jons click wife priyanka chopra pictures which viral on social media