ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਹਮਣੇ ਆਇਆ ਨੋਰਾ ਫਤੇਹੀ ਦਾ ਅਜੀਬੋ ਗ਼ਰੀਬ ਲੁੱਕ,  ਪਿੰਕ ਵਿਗ 'ਚ ਕੀਤਾ ਫ਼ੋਟੋਸ਼ੂਟ

 

ਬਾਲੀਵੁੱਡ ਦੀ ਸੁਪਰਡਾਂਸਰ ਨੋਰਾ ਫਤੇਹੀ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਉਹ ਰੈੱਡ ਹਾਟ ਬਾਰਬੀ ਦੀ ਲੁੱਕ ਵਿੱਚ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 

Are you guys ready for Noriana’s hot girl summer? #pepeta 🔥🔥

A post shared by Nora Fatehi (@norafatehi) on

 

 


ਇੰਸਟਾਗ੍ਰਾਮ 'ਤੇ ਆਪਣੀ ਇਸ ਤਸਵੀਰ 'ਚ ਨੋਰਾ ਇੱਕ ਚਮਕਦਾਰ ਲਾਲ ਟੈਂਕ ਟਾਪ ਦੇ ਨਾਲ ਰੈੱਡ ਕੈਪ ਪਹਿਨੀ ਹੋਈ ਹੈ ਜਿਸ ਉੱਤੇ 'ਲਾਈਫਗਾਰਡ' ਕੈਪਸ਼ਨ ਲਿਖਿਆ ਹੋਇਆ ਹੈ। 

 

 

 

 

ਆਪਣੇ ਇਸ ਲੁੱਕ ਨੂੰ ਕੰਪਲੀਟ ਕਰਨ ਲਈ ਨੋਰਾ ਨੇ ਇੱਕ ਸਿਰ 'ਤੇ ਪਿੰਕ ਵਿਗ ਵੀ ਲਗਾਈ ਹੈ। ਨੋਰਾ ਦੀ ਇਹ ਲੁੱਕ ਬਾਰਬੀ ਡਾਲ ਨਾਲ ਕਾਫੀ ਮੇਲ ਖਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nora Fatehi pink barbie look out on Social Media photo viral