ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰੀਨਿਤੀ ਨੇ ਜੀਜੇ ਨਿੱਕ ਦੀਆਂ ਜੁੱਤੀਆਂ ਲੁਕਾਉਣ ਮਗਰੋਂ ਮੰਗੇ ਸਾਢੇ 3 ਕਰੋੜ

1 / 2ਪਰੀਨਿਤੀ ਨੇ ਜੀਜੇ ਨਿੱਕ ਦੀਆਂ ਜੁੱਤੀਆਂ ਲੁਕਾਉਣ ਮਗਰੋਂ ਮੰਗੇ ਸਾਢੇ 3 ਕਰੋੜ

2 / 2ਪਰੀਨਿਤੀ ਨੇ ਜੀਜੇ ਨਿੱਕ ਦੀਆਂ ਜੁੱਤੀਆਂ ਲੁਕਾਉਣ ਮਗਰੋਂ ਮੰਗੇ ਸਾਢੇ 3 ਕਰੋੜ

PreviousNext

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਜੋਧਪੁਰ ਦੇ ਉਮੇਦ ਭਵਨ ਚ ਵਿਆਹ ਕੀਤਾ ਸੀ। ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਂਜ਼ ਕਾਫੀ ਉਤਸ਼ਾਹਤ ਹਨ। ਇਸ ਤੋਂ ਪਹਿਲਾਂ ਪ੍ਰਿਯੰਕਾ ਦੀ ਚਚੇਰੀ ਭੈਣ ਅਤੇ ਬਾਲੀਵੁੱਡ ਅਦਾਕਾਰ ਪਰੀਨੀਤੀ ਚੋਪੜਾ ਨੇ ਜੀਜੇ ਨਿੱਕ ਜੋਨਸ ਤੋਂ ਜੁੱਤੀਆਂ ਲੁਕਾਉਣ ਦੀ ਰਵਾਇਤ ਲਈ ਬਹੁਤ ਵੱਡੀ ਰਕਮ ਮੰਗੀ ਸੀ।

 

ਜਾਣਕਾਰੀ ਮੁਤਾਬਕ ਪਰੀਨੀਤੀ ਚੋਪੜਾ ਨੇ ਜਿੰਨੀ ਰਕਮ ਮੰਗੀ ਸੀ ਪਰ ਉਸਦੀ ਦੀ ਅੱਧੀ ਰਕਮ ਵੀ ਉਸਨੂੰ ਨਾ ਮਿਲੀ ਸਕੀ। ਪਰ ਦੇਖਿਆ ਜਾਵੇ ਤਾਂ ਮਿਲੀ ਹੋਈ ਰਕਮ ਵੀ ਘੱਟ ਨਹੀਂ ਹੈ।

 

ਦਰਅਸਲ ਨਿੱਕ ਜੋਨਸ ਅਤੇ ਬਾਰਾਤ ਦਾ ਸਵਾਗਤ ਪ੍ਰਿਯੰਕਾ ਚੋਪੜਾ ਦੀ ਮਾਂ ਨੇ ਕੀਤਾ ਸੀ। ਪਰੀਨੀਤੀ ਚੋਪੜਾ ਨੇ ਜੁੱਤੀਆਂ ਲੁਕਾਉਣ ਦੀ ਰਵਾਇਤ ਅਦਾ ਕੀਤੀ ਸੀ। ਪਰੀਨੀਤੀ ਨੇ ਜੁੱਤੀਆਂ ਮੋੜਨ ਲਈ ਜੀਜੇ ਨਿੱਕ ਜੋਨਸ ਕੋਲੋਂ ਪਹਿਲਾਂ ਸਾਢੇ 3 ਕਰੋੜ ਰੁਪਏ ਮੰਗੇ ਸਨ ਜਦਕਿ ਜੀਜੇ ਨਿੱਕ ਜੋਨਸ ਨੇ ਉਸਨੂੰ ਸਿਰਫ 5 ਲੱਖ ਰੁਪਏ ਦੇ ਕੇ ਡੰਗ ਸਾਰ ਦਿੱਤਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pariniti sought Rs 3 crore after hiding JJ Nick johns shoes