ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾਲੀਸਾ ਦੀ ਹਰੀ ਸਾੜੀ ਦੀ ਤਸਵੀਰ ਹੋਈ ਵਾਇਰਲ

ਭੋਜਪੁਰੀ ਫ਼ਿਲਮਾਂ ਤੋਂ ਟੀਵੀ ’ਤੇ ਧਮਾਲ ਮਚਾਉਣ ਵਾਲੀ ਅਦਾਕਾਰਾ ਮੋਨਾਲੀਸਾ ਹਮੇਸ਼ਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾਵਾਂ ਚ ਬਣੀ ਰਹਿੰਦੀ ਹਨ। ਮੋਨਾਲੀਸਾ ਦਾ ਮਾਨਸੂਨ ਲੁੱਕ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।

 

ਟੀਵੀ ਦੇ ਸ਼ੋਅ ਨਜ਼ਰ ਚ ਡਾਇਨ ਦਾ ਕਿਰਦਾਰ ਅਦਾ ਕਰ ਰਹੀ ਮੋਨਾ ਨੇ ਆਪਣੇ ਇੰਸਟਾਗ੍ਰਾਮ ਖਾਤੇ ਤੇ ਹਰੇ ਰੰਗ ਵਾਲੀ ਸਾੜੀ ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫ਼ੈਂਜ਼ ਪਾਗਲ ਹੋਏ ਜਾ ਰਹੇ ਹਨ।

 

ਦੱਸਦੇਈਏ ਕਿ ਪਿਛਲੇ ਹੀ ਦਿਨਾਂ ਮੋਨਾਲੀਸਾ ਦੇ ਫਾਲੋਅਰਸ ਦਾ ਅੰਕੜਾ ਇੰਸਟਾਗ੍ਰਾਮ ਤੇ ਦੋ ਮਿਲੀਅਨ ਦੇ ਪਾਰ ਚਲਾ ਗਿਆ ਹੈ। ਸਲਮਾਨ ਖ਼ਾਨ ਦੀ ਫੈਂਜ਼ ਮੋਨਾਲੀਸਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੋਜਪੁਰੀ ਫ਼ਿਲਮਾਂ ਨਾਲ ਕੀਤੀ ਸੀ। ਮੇਨਾਲੀਸਾ ਇਕ ਚੰਗੀ ਅਦਾਕਾਰਾ ਹੋਣ ਦੇ ਨਾਲ ਹੀ ਇਕ ਚੰਗੀ ਡਾਂਸਰ ਵੀ ਹਨ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:picture of the green saree of Monalisa is viral