ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਦੇ ਪਹਿਲੇ ਦਿਨ ਰਿਲੀਜ਼ ਹੋਵੇਗੀ ਫ਼ਿਲਮ PM Narendra Modi

ਫ਼ਿਲਮ ਪੀਐਮ ਨਰਿੰਦਰ ਮੋਦੀ (PM Narendra Modi) ਬਾਇਓਪਿਕ ਦੀ ਰਿਲੀਜ਼ ਹੋਣ ਦੀ ਮਿਤੀ ਸਾਹਮਣੇ ਆ ਗਈ ਹੈ। ਫ਼ਿਲਮ ਦੀ ਰਿਲੀਜ਼ ਹੋਣ ਦੀ ਮਿਤੀ ਦਾ ਖੁਲਾਸਾ ਕਰਦਿਆਂ ਫ਼ਿਲਮ ਦੇ ਮੁੱਖ ਕਿਰਦਾਰ ਚ ਰੂਬਰੂ ਹੋਣ ਵਾਲੇ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਨਾਲ ਕੀਤਾ ਹੈ।

 

ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਲੈ ਕੇ ਕਈ ਸਿਆਸੀ ਦਲ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਫ਼ਿਲਮ ਨੂੰ ਕਈ ਵਾਰ ਹਾਈਕੋਰਟ ਦੇ ਚੱਕਰ ਕੱਟਣੇ ਪਏ ਸਨ। ਹੁਣ ਸਾਰੀਆਂ ਮੁਸ਼ਕਲਾਂ ਝੱਲਣ ਮਗਰੋਂ ਇਹ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸੇ ਦਿਨ ਤੋਂ ਦੇਸ਼ ਭਰ ਚ ਲੋਕ ਸਭਾ ਚੋਣਾਂ 2019 (Lok sabha Elections 2019) ਦੇ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋ ਜਾਵੇਗੀ।

 

 

 

ਵਧੇਰੇ ਜਾਣਕਾਰੀ ਲਈ ਉਡੀਕ ਕਰੋ

 

 

 

 

 

 

 

 

 
 
 
 
 
 
 
 
 
 
 
 
 

Dedicated to the spirit of our shaheed’s 🙏 Jai Hind 🇮🇳 🇮🇳 #SaugandhMujheIssMittiKi #PMNarendraModi

A post shared by Vivek Oberoi (@vivekoberoi) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pm narendra modi film will be releasing 11th april on voting day of Loksabha Elections 2019