ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਵਿਅਕਤੀ ਨੇ ਲਿਖੀ ਸੀ PM ਮੋਦੀ ’ਤੇ ਕਹਾਣੀ

PM Narendra Modi : ਫ਼ਿਲਮ ਪੀਐਮ ਨਰਿੰਦਰ ਮੋਦੀ ਲੋਕ ਸਭ ਚੋਣਾਂ ਤੋਂ ਪਹਿਲਾਂ ਹੀ ਚਰਚਾਵਾਂ ਚ ਆ ਗਈ ਸੀ ਪਰ ਉਸ ਵੇਲੇ ਇਸ ਫ਼ਿਲਮ ਦੀ ਚਰਚਾ ਹੋਰ ਵਧ ਗਈ ਜਦੋਂ ਇਸ ਫ਼ਿਲਮ ਤੇ ਕਈ ਪਾਰਟੀਆਂ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਰਿਲੀਜ਼ ਕਰਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

 

ਫਿਲਮ ਕਹਾਣੀ ਬਾਰੇ ਗੱਲ ਕਰੀਏ ਤਾਂ ਇਸ ਨੂੰ ਹੋਰ ਵੀ ਖੋਜੀ ਬਣਾਇਆ ਜਾ ਸਕਦਾ ਸੀ। ਫ਼ਿਲਮ ਇਕ ਤਰ੍ਹਾਂ ਨਾਲ ਸਿੱਧੀ ਤਰ੍ਹਾਂ ਲਿਖੀ ਗਈ ਕਹਾਣੀ ਹੈ ਜਦਕਿ ਅੱਜ ਕੱਲ ਦੇ ਟੀਵੀ ਸੀਰੀਅਲ ਵੀ ਇਸ ਫਿਲਮ ਨਾਲੋਂ ਕ੍ਰਿਏਟਿਵ ਲੱਗਣਗੇ। ਫ਼ਿਲਮ ਦੇ ਡਾਇਲੋਗ ਜ਼ੋਰਦਾਨ ਹਨ ਤਾਂ ਸਕ੍ਰੀਨ ਪਲੇਅ ਅਤੇ ਕਹਾਣੀ ਵੀ ਕਸੀ ਹੋਈ ਹੈ।

 

ਇਸ ਨੂੰ ਫ਼ਿਲਮਾਉਣ ਲਈ ਖੂਬਸੂਰਤ ਥਾਵਾਂ ਤੇ ਸ਼ੂਟਿੰਗ ਕੀਤੀ ਗਈ ਹੈ। ਖਾਸ ਕਰ ਹਿਮਾਲਿਆ ਪਰਬਤ ਚ ਫ਼ਿਲਮਾਏ ਗਏ ਸੀਨ ਦੀ ਸਿਨੈਮੈਟਾਗ੍ਰਾਫ਼ੀ ਜ਼ਬਰਦਸਤ ਹੈ। ਫ਼ਿਲਮ ਦਾ ਸੰਗੀਤ ਕਹਾਣੀ ਨੂੰ ਗਤੀ ਦਿੰਦਾ ਹੈ ਤਾਂ ਬੈਕਰਾਊਂਡ ਸਕੋਰ ਵੀ ਚੰਗਾ ਹੈ। ਇਸ ਫ਼ਿਲਮ ਦੀ ਕਹਾਣੀ ਦਾ ਬਹੁਤ ਵੱਡਾ ਹਿੱਸਾ ਮੋਦੀ ਜੀ ਦੇ ਭਾਸ਼ਣਾਂ ਦਾ ਹਿੱਸਾ ਲਗੇਗਾ।

 

ਮੋਦੀ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਕਈ ਥਾਂ ਤੇ ਮਿਲਦੀਆਂ ਹਨ ਪਰ ਜਿਹੜੀਆਂ ਗੱਲਾਂ ਆਸਾਨੀ ਨਾਲ ਨਹੀਂ ਮਿਲਦੀਆਂ ਉਨ੍ਹਾਂ ਤੇ ਥੋੜਾ ਜਿਹਾ ਫੋਕਸ ਕੀਤਾ ਗਿਆ ਹੁੰਦਾ ਤਾਂ ਯਕੀਨੀ ਇਹ ਫ਼ਿਲਮ ਬੇਹਤਰੀਨ ਹੋ ਜਾਂਦੀ। ਪ੍ਰੋਡੀਊਸਰ ਸੰਦੀਪ ਸਿੰਘ ਦੁਆਰਾ ਲਿਖੀ ਇਹ ਕਹਾਣੀ ਭਲੇ ਹੀ ਆਸਾਨ ਜਿਹੇ ਹੋਵੋ ਪਰ ਇਹ ਦਿਲਖਿੱਚਵੀਂ ਹੈ।

 

ਮੋਦੀ ਦੇ ਜੀਵਨ ਦੇ ਕਈ ਢੁੱਕਵੇਂ ਰਾਜ਼ ਖੋਲ੍ਹ ਰਿਹੈ ਫ਼ਿਲਮ PM Narendra Modi

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pm Narendra Modi Movie Review: indian prime ministers life story by this writer