ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਪੂਜਾ ਬਤਰਾ ਨੇ ਚੁੱਪ-ਚਪੀਤੇ ਕਰ ਲਿਆ ਵਿਆਹ? ਤਸਵੀਰਾਂ ਵਾਇਰਲ

ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਪੂਜਾ ਬਤਰਾ ਨੇ ਆਪਣੇ ਬੁਆਏ-ਫ੍ਰੈਂਡ ਨਾਲ ਜੰਮੂ-ਕਸ਼ਮੀਰ ਚ ਚੁੱਪ-ਚਪੀਤੇ ਵਿਆਹ ਕਰ ਲਿਆ ਹੈ। ਹਾਲਾਂਕਿ ਹਾਲੇ ਤਕ ਪੂਜਾ ਅਤੇ ਨਵਾਬ ਦੇ ਵਿਆਹ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਪਰ ਹਾਲ ਹੀ ਚ ਪੂਜਾ ਬਤਰਾ ਨੇ ਇੰਸਟ੍ਰਾਗਾਮ ਸਟੋਰੀ ਤੇ ਆਪਣੀ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਦੇ ਹੱਥਾਂ ਚ ਚੂੜਾ ਦਿਖ ਰਿਹਾ ਹੈ।

 

 

ਪੂਜਾ ਤੋਂ ਇਲਾਵਾ ਨਵਾਬ ਨੇ ਵੀ ਇੰਸਟਾਗ੍ਰਾਮ ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਚ ਇਕ ਹੱਥ ਉਨ੍ਹਾਂ ਦਾ ਹੈ ਤੇ ਦੂਜਾ ਹੱਥ ਕਿਸੇ ਔਰਤ ਦਾ ਹੈ ਜਿਸ ਨੇ ਚੂੜਾ ਪਾਇਆ ਹੋਇਆ ਹੈ।

 

 
 

ਜੇਕਰ ਪੂਜਾ ਨੇ ਸੱਚੀ ਵਿਆਹ ਕਰ ਲਿਆ ਹੈ ਤਾਂ ਇਹ ਉਨ੍ਹਾਂ ਦਾ ਦੂਜਾ ਵਿਆਹ ਹੋਵੇਗਾ। ਸਾਲ 2002 ਚ ਉਨ੍ਹਾਂ ਨੇ ਆਰਥੋਪੈਡਿਕ ਸਰਜਨ ਡਾਕਟਰ ਸੋਨੂੰ ਐਸ ਆਹਲੂਵਾਲੀਆ ਨਾਲ ਵਿਆਹ ਕੀਤਾ ਸੀ ਪਰ ਫਿਰ 2011 ਚ ਉਨ੍ਹਾਂ ਨੇ ਡਾਕਟਰ ਸੋਨੂੰ ਤੋਂ ਤਲਾਕ ਲੈ ਲਿਆ ਸੀ।

 

 
 
 
ਅਦਾਕਾਰ ਨਵਾਬ ਸ਼ਾਹ ਦੀ ਅਗਲੀ ਫ਼ਿਲਮ ਦਬੰਗ 3 ਹੈ। ਉਹ ਇਕ ਵਾਰ ਮੁੜ ਤੋਂ ਸਲਮਾਨ ਖ਼ਾਨ ਨਾਲ ਸਿਨੇਮਾ ਦਾ ਪਰਦਾ ਸਾਂਝਾ ਕਰਦੇ ਨਜ਼ਰ ਆਉਣਗੇ।
 
 

 

 

 

 

 
 
 
 
 
 
 
 
 
 
 
 
 

Stars can’t shine without darkness ⭐️⭐️❤️🦋🦂🎩📸 by @buntyprashantstudio_official

A post shared by Nawab Shah (@nawwabshah) on

 

 

 

 
 
 
 
 
 
 
 
 
 
 
 
 

Sea Sun Sand and a scorpion ❤️🦋🦂

A post shared by Nawab Shah (@nawwabshah) on

 

 

 

 
 
 
 
 
 
 
 
 
 
 
 
 

Dry days 🦂🦋🎩

A post shared by Nawab Shah (@nawwabshah) on

 

 

 

 
 
 
 
 
 
 
 
 
 
 
 
 

A story you can make a movie on ❤️🦋🥂🤪🎬🎥

A post shared by Nawab Shah (@nawwabshah) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pooja Batra secretly marries boyfriend Nawab Shah shares photos from their honeymoon