ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੀ ਬੇਟੀ ਜੀਵਾ ਨੂੰ ਕਿਡਨੈਪ ਕਰਨਾ ਚਾਹੁੰਦੀ ਹੈ ਪ੍ਰੀਤੀ ਜ਼ਿੰਟਾ

 

ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਇਸ ਫ਼ੋਟੋ ਵਿੱਚ ਉਹ ਐਮ ਐਸ ਧੋਨੀ ਨਾਲ ਖੜੀ ਨਜ਼ਰ ਆ ਰਹੀ ਹੈ। ਫ਼ੋਟੋ ਸ਼ੇਅਰ ਕਰਦੇ ਹੋਏ ਪ੍ਰੀਤੀ ਨੇ ਮਸਤੀ ਕਰਦੇ ਹੋਏ ਲਿਖਿਆ ਕਿ ਕੈਪਟਨ ਕੂਲ ਦੇ ਬਹੁਤ ਸਾਰੇ ਪ੍ਰਸ਼ੰਸਕ ਹੋਣਗੇ ਮੈਨੂੰ ਮਿਲਾ ਕੇ ਹੁਣ ਮੇਰਾ ਫਾਇਦਾ ਉਨ੍ਹਾਂ ਦੀ ਪਿਆਰੀ ਬੇਟੀ ਜੀਵਾ ਵਲ ਜ਼ਿਆਦਾ ਹੈ। ਮੈਂ ਐਮ ਐਸ ਧੋਨੀ ਨੂੰ ਸਾਵਧਾਨ ਰਹਿਣ ਲਈ ਕਹਾਂਗੀ ਕਿਉਂਕਿ ਮੈਂ ਕਦੇ ਵੀ ਜੀਵਾ ਨੂੰ ਕਿਡਨੈਪ ਕਰ ਸਕਦੀ ਹੈ।     

 

 

ਪ੍ਰੀਤੀ ਨੇ ਇਸ ਗੱਲ ਨੂੰ ਲਿਖਣ ਦੇ ਨਾਲ ਇੱਕ ਇਮੋਜੀ ਵੀ ਬਣਾਇਆ। ਪ੍ਰੀਤੀ ਦੀ ਪ੍ਰੋਫ਼ੈਸ਼ਨਲ ਲਾਇਫ਼ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖ਼ਰੀ ਫ਼ਿਲਮ ਭਇਆ ਜੀ ਸੀ। ਫ਼ਿਲਮ ਬਾਕਸ ਆਫਿਸ ਉਤੇ ਫਲਾਪ ਸਾਬਤ ਹੋਈ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਸਨੀ ਦਿਉਲ ਲੀਡ ਰੋਲ ਵਿੱਚ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preity Zinta funnily warns MS Dhoni of kidnapping his daughter Ziva