ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਆ ਪ੍ਰਕਾਸ਼ ਦਾ ਖੁਲਾਸਾ, ਟੀਚਰ ਕਹਿੰਦੀ ਧਿਆਨ ਪੜ੍ਹਾਈ ’ਤੇ ਦਿਓ ਜ਼ਿਆਦਾ

ਰਾਤੋਂ-ਰਾਤ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਵਾਲੀ ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਾਰਿਅਰ ਲੰਘੇ ਕੁਝ ਸਮੇਂ ਤੋਂ ਕਾਫੀ ਸੁਰਖੀਆਂ ਚ ਹਨ। ਹੁਣ ਪ੍ਰਿਆ ਜਲਦ ਹੀ ਫ਼ਿਲਮ ਸ਼੍ਰੀਦੇਵੀ ਬੰਗਲੋ ਚ ਨਜ਼ਰ ਆਉਣ ਵਾਲੀ ਹਨ। ਇਸ ਫ਼ਿਲਮ ਦੁਆਰਾ ਪ੍ਰਿਆ ਬਾਲੀਵੁੱਡ ਚ ਆਪਣੀ ਪਾਰੀ ਦੀ ਸ਼ੁਰੂਆਤ ਕਰ ਰਹੀ ਹਨ।

 

ਪ੍ਰਿਆ ਇਸ ਫ਼ਿਲਮ ਲਈ ਰੱਜ ਕੇ ਪ੍ਰਚਾਰ ਕਰ ਰਹੀ ਹਨ। ਹੁਣ ਹਾਲ ਹੀ ਚ ਇਨ੍ਹਾਂ ਪ੍ਰਚਾਰਾਂ ਵਿਚਾਲੇ ਪ੍ਰਿਆ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਅਧਿਆਪਕ ਨੂੰ ਲੱਗਦਾ ਹੈ ਕਿ ਪ੍ਰਿਆ ਨੂੰ ਅਦਾਕਾਰੀ ਤੋਂ ਜ਼ਿਆਦਾ ਪੜ੍ਹਾਈ ਤੇ ਫ਼ੋਕਸ ਕਰਨਾ ਚਾਹੀਦਾ ਹੈ।

 

ਪ੍ਰਿਆ ਨੇ ਕਿਹਾ, ਮੇਰੀ ਟੀਚਰ ਨੂੰ ਲੱਗਦਾ ਹੈ ਕਿ ਮੈਨੂੰ ਅਦਾਕਾਰੀ ਤੋਂ ਜ਼ਿਆਦਾ ਆਪਣੀ ਪੜ੍ਹਾਈ ਤੇ ਫੋਕਸ ਕਰਨਾ ਚਾਹੀਦਾ ਹੈ। ਮੇਰੀ ਟੀਚਰ ਦਾ ਮੰਨਣਾ ਹੈ ਕਿ ਮੈਂ ਅਦਾਕਾਰੀ ਤੋਂ ਵੱਧ ਆਪਣੀ ਪੜ੍ਹਾਈ ਤੇ ਫ਼ੋਕਸ ਚੰਗਾ ਫ਼ੋਕਸ ਕਰ ਸਕਦੀ ਹਾਂ। ਟੀਚਰ ਆਪਣੀ ਥਾਂ ਬਿਲਕੁਲ ਸਹੀ ਹਨ ਪਰ ਮੈਂ ਅਦਾਕਾਰੀ ਕਰਨਾ ਚਾਹੁੰਦੀ ਹਾਂ।

 

 

 

 

 

 
 
 
 
 
 
 
 
 
 
 
 
 

🎀

A post shared by Priya Prakash Varrier (@priya.p.varrier) on

 

 

 

 

 
 
 
 
 
 
 
 
 
 
 
 
 

❣️

A post shared by Priya Prakash Varrier (@priya.p.varrier) on

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priya prakash varrier teachers feels that she should focus on studies than acting