ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਦੀ ਮੇਟ ਗਾਲਾ 2019 ਦੌਰਾਨ ਪ੍ਰਿਯੰਕਾ ਤੇ ਨਿੱਕ ਦਿਖੇ ਵੱਖਰੇ ਅੰਦਾਜ਼ ’ਚ

The MET GALA 2019: ਨਿਊਯਾਰਕ ਮਿਊਜ਼ੀਅਮ ਆਫ ਆਰਟ ਕਾਸਊਮ ਇੰਸਟੀਟਿਊਟ ਚ ਦੀ ਮੇਟ ਗਾਲਾ 2019’ ਸਮਾਗਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿਚ ਪ੍ਰਿਯੰਕਾ ਚੋਪੜਾ (Priyanka Chopra) ਅਤੇ ਨਿੱਕ ਜੋਨਸ (Nick Jonas) ਦੀ ਜੋੜੀ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ।

 

ਮੇਟ ਗਾਲਾ ਦੇ ਇਸ ਪਿੰਕ ਕਾਰਪੇਟ ’ਤੇ ਲੰਘੀ ਰਾਤ ਦੀ ਥੀਮ ਨੋਟਸ ਆਫ਼ ਫੈਸ਼ਨ ਰੱਖੀ ਗਈ ਸੀ। ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਸਫੇਦ ਰੰਗ ਦਾ ਲਾਈਨਰ ਲਗਾਇਆ ਹੋਇਆ ਸੀ ਜਿਹੜਾ ਆਊਟਫ਼ਿੱਟ ਦੇ ਨਾਲ ਮੈਚ ਕਰ ਰਿਹਾ ਸੀ। ਨਾਲ ਹੀ ਪਤੀ ਨਿੱਕ ਜੋਨਸ ਨੇ ਵੀ ਆਫ਼ ਵਾਈਟ ਰੰਗ ਦਾ ਸੂਟ ਪਾਇਆ ਸੀ।

 

ਦੀ ਮੇਟ ਗਾਲਾ 2019 ਚ ਪ੍ਰਿਯੰਕਾ ਨੇ Dior ਕੁਲੈਕਸ਼ਨ ਤੋਂ ਆਫ਼ ਵਾਈਟ ਅਤੇ ਪਿੰਕ ਰੰਗ ਦਾ ਗਾਊਨ ਪਾਇਆ ਸੀ।

 

ਦੱਸਣਯੋਗ ਹੈ ਕਿ ਨਿਕ ਤੇ ਪ੍ਰਿਯੰਕਾ ਦੀ ਮੁਲਾਕਾਤ ਸਾਲ 2017 ਦੇ ਮੇਟ ਗਾਲਾ ਚ ਹੋਈ ਸੀ। ਦੋਵੇਂ ਇਕ ਦੂਜੇ ਨਾਲ ਇਸ ਵਿਚ ਸ਼ਾਮਲ ਹੋਏ ਸਨ।

 

ਪ੍ਰਿਯੰਕਾ ਤੇ ਨਿੱਕ ਦਿਖੇ ਵੱਖਰੇ ਅੰਦਾਜ਼ ’ਚ

 

 

 

 

 

ਲੋਕ ਰੋਜ਼ਾਨਾ ਗੱਪਾਂ ਮਾਰਨ ’ਚ ਖਰਚਦੇ ਨੇ 52 ਮਿੰਟਾਂ ਦਾ ਸਮਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra and nick jonas look in the met gala 2019 new york