ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਪਤੀ ਨੂੰ ਛੱਡ ਇਸ ਬੰਦੇ ਨਾਲ ਕਰਾਇਆ ਫ਼ੋਟੋਸ਼ੂਟ

ਇਨ੍ਹਾਂ ਦਿਨੀਂ ਕਾਨੱਸ ਫ਼ਿਲਮ ਫੈਸਟੀਵਲ 2019 (Cannes Film Festival 2019) ਕਾਫੀ ਚਰਚਾ ਚ ਹੈ। ਹੁਣ ਤਕ ਦੀਪਿਕਾ ਪਾਦੁਕੌਣ (Deepika Padukone), ਪ੍ਰਿਯੰਕਾ ਚੋਪੜਾ (Priyanka Chopra) ਅਤੇ ਕੰਗਨਾ ਰਣੌਤ (Kangana Ranaut) ਨੇ ਆਪਣੀ ਦਿੱਖ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ ਮਲਿਕਾ ਸ਼ੇਰਾਵਤ, ਡਾਇਨਾ ਪੈਂਟ, ਐਸ਼ਵਰਿਆ ਰਾਏ (Aishwarya Rai Bachchan) ਅਤੇ ਸੋਨਮ ਕਪੂਰ (Sonam Kapoor) ਕਾਨੱਸ ਚ ਆਪਦਾ ਜਲਵਾ ਖਿੰਡਾਉਣ ਲਈ ਤਿਆਰ ਹਨ।

 

ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਨਾਲ ਕਾਂਨਸ ਫ਼ਿਲਮ ਫੈਸਟੀਵਲ 2019 ਚ ਸ਼ਮੂਲੀਅਤ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪਤੀ ਨਾਲ ਕਈ ਫ਼ੋਟੋਸ਼ੂਟ ਕਰਵਾਏ ਹਨ। ਆਪਣੀ ਦਿੱਖ ਬਦਲਣ ਦੇ ਨਾਲ-ਨਾਲ ਉਨ੍ਹਾਂ ਨੇ ਡਿਜ਼ਾਇਨਰ ਸੰਜੇ ਕੁਮਾਰ ਦੇ ਨਾਲ ਆਪਣੀ ਇਕ ਫ਼ੋਟੋ ਸਾਂਝੀ ਕੀਤੀ ਹੈ ਜਿਸ ਵਿਚ ਸੰਜੇ ਨੇ ਪ੍ਰਿਯੰਕਾ ਨੂੰ ਪਿੱਛੋ ਫੜਿਆ ਹੋਇਆ ਹੈ। ਇਹ ਫ਼ੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

 

ਪ੍ਰਿਯੰਕਾ ਨੇ ਇਸ ਫ਼ੋਟੋ ਚ ਸਿਲਵਰ ਸੀਕਵੰਸ ਥਾਈ ਹਾਈ ਸਲਿੱਟ ਡ੍ਰੈੱਸ ਪਾਈ ਹੈ ਜਿਸ ਵਿਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀਂ ਹਨ।

 

 

 

 

 

 
 
 
 
 
 
 
 
 
 
 
 
 

Night Rider

A post shared by Priyanka Chopra Jonas (@priyankachopra) on

 

 

 

 
 
 
 
 
 
 
 
 
 
 
 
 

Night Rider

A post shared by Priyanka Chopra Jonas (@priyankachopra) on

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra cannes 2019 hot photo with sanjay kumar