ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਬੀਚ 'ਤੇ ਕੀਤੀ ਘੁੜਸਵਾਰੀ

ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਤੇ ਗਾਇਕ ਨਿਕ ਜੋਨਸ ਭਾਵੇਂ ਜਿੰਨਾ ਵੀ ਬਿਜ਼ੀ ਹੋਣ, ਪਰ ਉਹ ਇੱਕ-ਦੂਜੇ ਲਈ ਸਮਾਂ ਕੱਢ ਹੀ ਲੈਂਦੇ ਹਨ। ਹਾਲ ਹੀ ਵਿੱਚ ਇਸ ਜੋੜੇ ਨੂੰ ਕੈਲੈਫ਼ੋਰਨੀਆ 'ਚ ਬੀਚ 'ਤੇ ਘੁੜਸਵਾਰੀ ਦਾ ਅਨੰਦ ਲੈਂਦੇ ਦੇਖਿਆ ਗਿਆ।
 

 
 
 
 
 
 
 
 
 
 
 
 
 

Magic ❤️

A post shared by Priyanka Chopra Jonas (@priyankachopra) on

 

ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਛੁੱਟੀਆਂ ਬਿਤਾਉਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਪ੍ਰਿਯੰਕਾ ਚੋਪੜਾ ਨੇ ਆਪਣੀ ਤਸਵੀਰ'ਚ ਨਿਕ ਦਾ ਹੱਥ ਫੜਿਆ ਹੋਇਆ ਹੈ। ਸਿਰ 'ਤੇ ਟੋਪੀ ਅਤੇ ਵੱਡੇ ਬੂਟਾਂ 'ਚ ਪ੍ਰਿਅੰਕਾ ਬਹੁਤ ਕੂਲ ਲੱਗ ਰਹੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਮੈਜ਼ਿਕ।"

 

ਨਿਕ ਨੇ ਵੀ ਇੰਸਟਾਗ੍ਰਾਮ 'ਤੇ ਪ੍ਰਿਅੰਕਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਸੰਡੇ।"
 

 
 
 
 
 
 
 
 
 
 
 
 
 

Sunday. ❤️

A post shared by Nick Jonas (@nickjonas) on

 

ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਨੇ ਕੁਝ ਦਿਨ ਪਹਿਲਾਂ ਆਪਣੇ ਵਿਆਹ ਦੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ। ਦੋਵੇਂ 'ਸਕਰ' ਅਤੇ 'ਵਾਟ ਏ ਮੈਨ ਗੋਟ ਡੂ' ਗੀਤ 'ਚ ਇਕੱਠੇ ਨਜ਼ਰ ਆ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra Nick Jonas hold hands as they go horseback riding on a perfect Sunday see pics