ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਮੁੜ ਕੀਲੇ ਦਰਸ਼ਕ, ਤਸਵੀਰਾਂ ਦਾ ਦਿੱਤਾ ਜਵਾਬ

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਚ ਮਸ਼ਹੂਰ ਹੋਣ ਵਾਲੀ ਅਦਾਕਾਰ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿੱਕ ਜੋਨਸ ਨਾਲ ਹਮੇਸ਼ਾ ਹੀ ਸੁਰਖੀਆਂ ਚ ਰਹਿੰਦੀ ਹਨ। ਹੁਣ ਹਾਲ ਹੀ ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਚ ਪ੍ਰਿਯੰਕਾ ਚੋਪੜਾ ਕਾਫੀ ਖੂਬਸੂਰਤ ਤੇ ਬੋਲਡ ਨਜ਼ਰ ਆ ਰਹੀ ਹਨ।

 

ਇਨ੍ਹਾਂ ਤਸਵੀਰਾਂ ਚ ਪ੍ਰਿਯੰਕਾ ਚੋਪੜਾ ਨੇ ਕਾਲੇ ਰੰਗ ਦੀ ਡ੍ਰੈੱਸ ਦੇ ਨਾਲ ਹੀ ਵੱਡੀ ਹੀਲਜ਼ ਵਾਲੀਆਂ ਜੁੱਤੀਆਂ ਵੀ ਪਾਈਆਂ ਹੋਈਆਂ ਹਨ ਜਦਕਿ ਇਹ ਤਸਵੀਰਾਂ ਕਿਸੇ ਫ਼ਿਲਮ ਪ੍ਰੀਮੀਅਰ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਡ੍ਰੈੱਸ ਚ ਪ੍ਰਿਯੰਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹਨ।

 

 

 

 

ਪ੍ਰਿਯੰਕਾ ਚੋਪੜਾ ਨੇ ਆਪਣੇ ਵਿਰੋਧੀਆਂ ਦੇ ਬਿਆਨਾਂ ਖਿਲਾਫ ਬੋਲਦਿਆਂ ਕਿਹਾ ਕਿ ਮੈਂ ਲੋਕਾਂ ਵਿਚਾਲੇ ਮੱਧਮ ਤੌਰ ਤੇ ਮਸ਼ਹੂਰ ਹਾਂ ਤਾਂ ਕੀ ਮੈਂ ਨਿੱਕ ਨਾਲ ਆਪਣੇ ਵਿਆਹ ਨੂੰ ਲੈ ਕੇ ਮਾਣ ਮਹਿਸੂਸ ਨਹੀਂ ਕਰ ਸਕਦੀ।

 

ਪ੍ਰਿਯੰਕਾ ਨੇ ਕਿਹਾ ਕਿ ਜਿਸ ਦਿਨ ਮੈਂ ਪਬਲਿਕ ਪਰਸਨ ਬਣੀ ਸੀ, ਉਸ ਦਿਨ ਮੈਂ ਆਪਣੀ ਰਾਈਟ ਨੂੰ ਪ੍ਰਾਈਵੇਸੀ ਛੱਡ ਦਿੱਤੀ ਸੀ, ਪਰ ਅਜਿਹੀਆਂ ਕਈ ਗੱਲਾਂ ਹਨ ਜਿਹੜੀਆਂ ਮੈਂ ਨਿਜੀ ਰੱਖਦੀ ਹਾਂ। ਜਦੋਂ ਵੀ ਮੈਂ ਟ੍ਰੋਲ ਹੋਈ ਹਾਂ ਜਾਂ ਲੋਕਾਂ ਨੇ ਕ੍ਰਿਟਿਸਾਈਜ਼ ਕੀਤਾ ਹੈ, ਹਰੇਕ ਸਮੇਂ ਨਿੱਕ ਜੋਨਸ ਉਨ੍ਹਾਂ ਨਾਲ ਖੜ੍ਹੇ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra: photo in black dress with husband Nick Jonas