ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਪ੍ਰਿਯੰਕਾ ਚੋਪੜਾ ਨੇ ਜਨਮ-ਦਿਨ ਤੋਂ ਪਹਿਲਾਂ ਪਤੀ ਨਿਕ ਨਾਲ ਇੰਝ ਮਾਣਿਆ ਆਨੰਦ

ਅਦਾਕਾਰਾ ਪ੍ਰਿਯੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮ-ਦਿਨ ਆਉਣ ਵਾਲਾ ਹੈ। ਜਨਮ-ਦਿਨ ਦੀਆਂ ਤਿਆਰੀਆਂ ਚ ਰੁੱਝੇ ਪ੍ਰਿਯੰਕਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਇਕ ਪਾਰਟੀ ਚ ਮਸਤੀ ਕਰਦੇ ਨਜ਼ਰ ਆਏ। ਇਸ ਮੌਕੇ ਪ੍ਰਿਯੰਕਾ ਨੇ ਜੋਨਸ ਭਰਾਵਾਂ ਦਾ ਗੀਤ ਗਾਇਆ।

 

ਇਸ ਨਜ਼ਾਰੇ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ ਜਿਸ ਚ ਪ੍ਰਿਯੰਕਾ ਤੇ ਨਿਕ ਇਕ ਦੂਜੇ ਨਾਲ ਗੀਤ ਗਾ ਕੇ ਆਨੰਦ ਮਾਣ ਰਹੇ ਹਨ। ਵੀਡੀਓ ਚ ਪ੍ਰਿਯੰਕਾ ਨੇ ਸਫੇਦ ਅਤੇ ਕਾਲ਼ੇ ਰੰਗ ਦੀ ਖੂਬਸੂਰਤ ਡ੍ਰੈਸ ਪਾਈ ਹੋਈ ਹੈ। ਗੀਤ ਗਾਉਂਦੇ ਹੋਏ ਪ੍ਰਿਯੰਕਾ ਆਪਣੇ ਪਤੀ ਨਿਕ ਦੇ ਵਾਲਾਂ ਨਾਲ ਖੇਡਦੀ ਨਜ਼ਰ ਆਈ।

 

ਪ੍ਰਿਯੰਕਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਂਜ਼ ਬਹੁਤ ਪਸੰਦ ਕਰ ਰਹੇ ਹਨ ਤੇ ਪ੍ਰਿਯੰਕਾ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra: sings Sucker: song with Nick Jonas: actress looking glamorous in check dress watch video