ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੇ ਇਸ ਵਿਦੇਸ਼ੀ ਕੁੜੀ ਨੂੰ ਸਿਖਾਈ ਸਾੜੀ ਬੰਨਣੀ, ਵੀਡਿਓ ਵਾਈਰਲ

ਪ੍ਰਿਯੰਕਾ ਚੋਪੜਾ ਜੋਨਸ (Priyanka Chopra Jonas) ਆਏ ਦਿਨ ਹੀ ਸੁਰਖੀਆਂ ਚ ਰਹਿੰਦੀ ਹਨ। ਪ੍ਰਿਯੰਕਾ ਇਕ ਮੈਗਜ਼ੀਨ ਦੇ ਕਵਰ ਲਈ ਫ਼ੋਟੋਸ਼ੂਟ ਚ ਰੁੱਝੀ ਹਨ ਤੇ ਹੁਣ ਮੁੰਬਈ ਆ ਗਈ ਹਨ।

 

ਪ੍ਰਿਯੰਕਾ ਨੇ 'ਇਨਸਟਾਈਲ ਮੈਗਜ਼ੀਨ' ਲਈ ਇਕ ਫ਼ੋਟੋਸ਼ੂਟ ਕਰਵਾਇਆ ਹੈ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਿਹ ਹੈ। ਇਸ ਫ਼ੋਟੋਸ਼ੂਟ ਚ ਪ੍ਰਿਯੰਕਾ ਚੋਪੜਾ ਨੇ ਇਕ ਖੂਬਸੂਰਤ ਸੁਨਿਹਰੇ ਰੰਗ ਦੀ ਸਾੜੀ ਵੀ ਪਾਈ ਹੋਈ ਹੈ। ਜਿਸ ਦੀ ਤਸਵੀਰ ਸਾਹਮਣੇ ਲਗੀ ਹੋਈ ਹੈ। ਇਸ ਚ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ।

 

ਤਾਜ਼ਾ ਜਾਣਕਾਰੀ ਮੁਤਾਬਕ ਪ੍ਰਿਯੰਕਾ ਚੋਪੜਾ ਦਾ ਇਕ ਖਾਸ ਵੀਡਿਓ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਿਹਾ ਹੈ। ਇਸ ਵੀਡਿਓ ਚ ਪ੍ਰਿਯੰਕਾ ਚੋਪੜਾ ਇਕ ਵਿਦੇਸ਼ੀ ਲੜਕੀ ਨੂੰ ਸਾੜੀ ਬੰਨਣਾ ਸਿਖਾ ਰਹੀ ਹੈ। ਵੀਡਿਓ ਚ ਪ੍ਰਿਯੰਕਾ ਸਿਰਫ 3 ਸੇਫ਼ਟੀ ਪਿੰਨਾਂ ਨਾਲ ਸਾੜੀ ਬੰਨ ਰਹੇ ਹਨ ਤੇ ਨਾਲ ਹੀ ਬੰਨਣ ਬਾਰੇ ਵੀ ਦੱਸ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra: teaching a foreigner how to drape a saree with three safety pins video viral