ਅਗਲੀ ਕਹਾਣੀ

VIDEO: ਪ੍ਰਿਯੰਕਾ ਚੋਪੜਾ ਨੇ ਲੱਤ ’ਤੇ ਲੱਗੀ ਸੱਟ ਬਾਵਜੂਦ ਕੀਤਾ ਧਮਾਕੇਦਾਰ ਡਾਂਸ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਅੱਜ ਕੱਲ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ਦ ਸਕਾਈ ਇਜ਼ ਪਿੰਕ ਦੀਆਂ ਤਿਆਰੀਆਂ ਚ ਰੁੱਝੀ ਹਨ। ਲੰਘੀ ਸ਼ਾਮ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ’ਤੇ ਇਕ ਰੈਪ ਪਾਰਟੀ ਰੱਖੀ ਗਈ ਜਿਸ ਚ ਪ੍ਰਿਯੰਕਾ ਨਾਲ ਪੂਰੀ ਫ਼ਿਲਮ ਦੀ ਟੀਮ ਸ਼ਾਮਲ ਹੋਈ ਸੀ।

 

ਇਸ ਦੌਰਾਨ ਪ੍ਰਿਯੰਕਾ ਦੀ ਲੱਤ ’ਤੇ ਸੱਟ ਨਜ਼ਰ ਆਈ। ਹਾਲਾਂਕਿ ਸੱਟ ਲੱਗਣ ਬਾਜਵੂਦ ਪ੍ਰਿਯੰਕਾ ਨੇ ਪਾਰਟੀ ਚ ਰੱਜ ਕੇ ਡਾਂਸ ਕੀਤਾ। ਪ੍ਰਿਯੰਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

 

 

 
 
 
 
 
 
 
 
 
 
 
 
 

And it’s a wrap. This movie is special to me on so many levels. Not just because @roykapurfilms and @rsvpmovies (Sid and ronnie) partnered with me on my first Hindi production.. but also took the chance on me to bring to life a character and a true story that needed to be told. @faroutakhtar you made an amazing co actor all over again with all the laughter and fun!(you were missed tonight) and my amazing @zairawasim_ and @rohitsaraf10 who I’ve made friends for life with! This was the hardest loveliest experience. Thank you @shonalibose_ for your incredibly unique vision. I’m so proud of your faith in me. Thank you so much to Our crew who worked tirelessly for 10 months to make this special piece of cinema. I love you all. ❤️ See u at the pictures!!! 🙏🏽 #skyispink 🍿 🎥

A post shared by Priyanka Chopra Jonas (@priyankachopra) on

 

 

ਪ੍ਰਿਯੰਕਾ ਨੇ ਫ਼ਿਲਮ ਦੋਸਤਾਨਾ ਅਤੇ ਦਿਲ ਧੜਕਨੇ ਦੋ ਦੇ ਗੀਤਾਂ ਤੇ ਰੱਜ ਕੇ ਡਾਂਸ ਕੀਤਾ। ਵੀਡੀਓ ਚ ਪ੍ਰਿਯੰਕਾ ਬੇਹੱਦ ਖ਼ੁਸ਼ ਹਨ ਤੇ ਉਨ੍ਹਾਂ ਨਾਲ ਫ਼ਿਲਮ ਦੇ ਡਾਇਰੈਕਟਰ ਸਿਧਾਰਤ ਰਾਏ ਕਪੂਰ ਅਤੇ ਬਾਕੀ ਦੀ ਟੀਮ ਵੀ ਡਾਂਸ ਕਰਦੀ ਹੋਈ ਨਜ਼ਰ ਆਈ।

 

ਦੱਸ ਦੇਈਏ ਕਿ ਦ ਸਕਾਈ ਇਜ਼ ਪਿੰਕ 11 ਅਕਤੂਬਰ ਨੂੰ ਦੁਨੀਆਭਰ ਚ ਰਿਲੀਜ਼ ਹੋਵੇਗੀ। ਫ਼ਿਲਮ ਚ ਪ੍ਰਿਯੰਕਾ ਚੋਪੜਾ, ਫ਼ਰਹਾਨ ਅਖ਼ਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸੁਰੇਸ਼ ਸ਼ਰਾਫ਼ ਮੁੱਖ ਭੂਮਿਕਾ ਨਿਭਾਉਣਗੇ। ਫ਼ਿਲਮ ਦਾ ਨਿਰਦੇਸ਼ਨ ਸ਼ੋਨਾਲੀ ਬੋਸ ਅਤੇ ਜੂਹੀ ਚਤੁਰਵੇਦੀ ਨੇ ਕੀਤਾ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka chopra this dance video viral on social media