ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਦੀ ਮਾਂ ਨੇ ਆਪਣੇ ਜੁਆਈ ਨਿੱਕ ਨੂੰ ਦਸਿਆ ‘ਡਾਨ’

ਮੇਟ ਗਾਲਾ 2019 (Met Gala 2019) ਦੇ ਰੈਡ ਕਾਰਪੇਟ ਤੇ ਕਈ ਮਸ਼ਹੂਰ ਹਸਤੀਆਂ ਨੂੰ ਹਟਕੇ ਅਵਤਾਰ ਚ ਦੇਖਿਆ ਗਿਆ। ਸੋਸ਼ਲ ਮੀਡੀਆ ਤੇ ਹਰੇਕ ਕੋਈ ਪ੍ਰਿਯੰਕਾ ਚੋਪੜਾ (Priyanka Chopra) ਅਤੇ ਦੀਪਿਕਾ ਪਾਦੁਕੋਣ (Deepika Padukone) ਦੇ ਦਿਲਕਸ਼ ਅੰਦਾਜ਼ ਦੀ ਚਰਚਾ ਕਰ ਰਿਹਾ ਹੈ।

 

ਖਾਸ ਤੌਰ ਤੇ ਪ੍ਰਿਯੰਕਾ ਦੀ ਪੋਸ਼ਾਕ ਅਤੇ ਉਸਦੇ ਮੇਕਅਪ ਤੇ ਲੋਕਾਂ ਜ਼ਿਆਦਾ ਗੱਲਾਂ ਕਰ ਰਹੇ ਹਨ। ਪ੍ਰਿਯੰਕਾ ਨੇ ਇਸ ਵਾਰ ਸਾਫ਼ਟ ਪੇਸਟਲ ਰੰਗ ਦਾ ਗਾਊਨ ਪਾਇਆ ਸੀ। ਸਿਰ ਤੇ ਉਨ੍ਹਾਂ ਨੇ ਇਕ ਤਾਜ ਵੀ ਰਖਿਆ ਸੀ ਜਦਕਿ ਵਾਲਾਂ ਨੂੰ ਘੁੰਗਰਾਲਾ ਵੀ ਕਰਵਾਇਆ ਸੀ। ਫੈਂਜ਼ ਤਾਂ ਪ੍ਰਿਯੰਕਾ ਦੇ ਤਾਰੀਫ ਕਰ ਰਹੇ ਹਨ ਜਦਕਿ ਕੁਝ ਲੋਕ ਉਨ੍ਹਾਂ ਨੂੰ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ।

 

ਇਸੇ ਵਿਚਾਲੇ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਤੋਂ ਜਦੋਂ ਪ੍ਰਿਯੰਕਾ ਦੇ ਇਸ ਨਿਵੇਕਲੇ ਅੰਦਾਜ਼ ਦੇ ਰਿਐਕਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇੰਨੀ ਦੂਰ ਤੋਂ ਕੀ ਰਿਐਕਸ਼ਨ ਹੋਵੇਗਾ? ਮੇਰੇ ਸਾਹਮਣੇ ਹੁੰਦੀ ਤਾਂ ਜੱਫ਼ੀ ਪਾ ਲੈਂਦੀ। ਬਹੁਤ ਸੁੰਦਰ ਲੱਗ ਰਹੀ ਸੀ ਤੇ ਬਹੁਤ ਖਾਸ ਲੱਗ ਰਹੀ ਸੀ। ਨਿੱਕ ਤੇ ਪ੍ਰਿਯੰਕਾ ਕਾਫੀ ਜਚ ਰਹੇ ਸਨ, ਨਿੱਕ ਨੂੰ ਦੇਖ ਕੇ ਮੈਨੂੰ ਕਿਸੇ ਡਾਨ ਦੀ ਯਾਦ ਆ ਗਈ।

 

ਕੇਜਰੀਵਾਲ ਰਾਹੁਲ ਨੂੰ PM ਵਜੋਂ ਇਸ ਸ਼ਰਤ ’ਤੇ ਦੇਣਗੇ ਹਮਾਇਤ

 

 

 
 
 
 
 
 
 
 
 
 
 
 
 

CAMP: Notes on Fashion #MetGala2019

A post shared by Priyanka Chopra Jonas (@priyankachopra) on

 

 

 

 

 
 
 
 
 
 
 
 
 
 
 
 
 

Met 2019

A post shared by Priyanka Chopra Jonas (@priyankachopra) on

 

 

 

 

 
 
 
 
 
 
 
 
 
 
 
 
 

Met 2019

A post shared by Priyanka Chopra Jonas (@priyankachopra) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopras mother madhu chopra reaction on her son-in-law